Latest Cricket News in Punjabi

Punjabi Breaking News Australia

VIDEO GALLERY

WEATHER: TEMP
+14°C

LATEST NEWS

HIGHLIGHTS

CBI ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਤੋਂ ਹੱਥ ਖੜ੍ਹੇ ਕਰਨ ‘ਤੇ...

ਚੰਡੀਗੜ੍ਹ- ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ 'ਤੇ ਅਕਾਲੀ ਦਲ ਦੀ ਕਾਰਵਾਈ ਨੂੰ ਡਰਾਮਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀਆਂ ਨੇ ਕੁਝ ਕਰਨਾ ਹੈ ਤਾਂ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ...

ਸਟਾਰਸ ‘ਚ ਲੱਗੀ ਖੁਦ ਨੂੰ ਬੁੱਢਾ ਦਿਖਾਉਣ ਦੀ ਹੋੜ, ਖੂਬ ਵਾਇਰਲ...

ਮੁੰਬਈ- ਭਾਰਤ ‘ਚ ਇਨ੍ਹੀਂ ਦਿਨੀਂ ਫੇਸ ਐਪ ਰਾਹੀਂ ਖੁਦ ਨੂੰ ਬੁੱਢਾ ਦਿਖਾਉਣ ਤੇ ਦੇਖਣ ਦੀ ਹੋੜ ਲੱਗੀ ਹੋਈ ਹੈ। ਕੀ ਆਮ ਤੇ ਕੀ ਖਾਸ ਸਾਰੇ ਲੋਕ ਇਸ ਐਪ ਦਾ ਇਸਤੇਮਾਲ ਕਰ ਖੁਦ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ...

ਵਿਸ਼ਵ ਕੱਪ ਫਾਈਨਲ ‘ਚ ਸੁਪਰ ਓਵਰ ਦਾ ਵਿਵਾਦ ਭਖਿਆ, ਹੁਣ ਤੇਂਦੁਲਕਰ...

ਨਵੀਂ ਦਿੱਲੀ- ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮ ਦਾ ਫੈਸਲਾ ਕਰਨ ਲਈ ਦੂਜਾ ਸੁਪਰ ਓਵਰ ਕੀਤਾ ਜਾਣਾ ਚਾਹੀਦਾ ਸੀ ਨਾ ਕਿ ਵਿਜੇਤਾ ਦਾ ਫੈਸਲਾ ਇਸ ਗੱਲ 'ਤੇ...

AUSTRALIA

Australia’s New Governor-General Sworn In

Canberra - David Hurley has been sworn in as Australia's next governor-general, taking over the reins from Sir Peter Cosgrove. He was sworn in as governor-general at a ceremony in Canberra on Monday, taking over from Sir Peter who held the role for five years. Mr Hurley was governor of NSW...

Morrison met with Indian Prime Minister

Osaka - Prime Minister Scott Morrison today met with India’s Prime Minister Narendra Modi during the G20 Summit in Osaka, Japan. Positive discussions took place and both Prime Minister Morrison and Modi look forward to building a stron

Tougher penalties for fake doctors in Australia

Melbourne - Raffaele Di Paolo failed to get into medical school but it didn't stop him claiming to be a fertility specialist. For more than a decade, Di Paolo told vulnerable women in Victoria and Queensland he was a qualified gynaecol

House prices rise in Sydney and Melbourne 

Melbourne - Lower interest rates and improved property sentiment post-election appear to be boosting home prices in Australia's two biggest cities, but falls are continuing elsewhere. June housing market results released today showed S

NEW ZEALAND

The New New Zealand law...

Wellington - From 1st of July, there will be no more single-use plastic bags. All Kiwi rentals should be well insulated, and 17-year-olds will be included in the youth justice system. These law changes are among the many taking place from July 1 2019. Here's a handy guide for...

The Kiwi Lifestyle Changing to Small Home

Auckland - The Kiwi quarter-acre dream is a thing of the past. New figures from Statistics NZ show just how small the average New Zealand home is getting. In 2009, the average home’s floorspace was around 198m2. That number includes th

Fraudulent New Zealand Visa Applications on the...

Wellington - Fraudulent visa applications are on the rise in India, Southeast Asia and Eastern Europe, Immigration New Zealand (INZ) says. It said it had seen an 88 per cent rise in fraud last year and that was likely the tip of the ic

Single-use Plastic Shopping Bag Ban Kicks in

Auckland - Time is up for the single-use plastic shopping bag, with the Government implementing a ban from 1st July. Associate Environment Minister Eugenie Sage says ending their use is a step towards "healthier oceans and giving natur

INDIA

CBI ਵੱਲੋਂ ਬੇਅਦਬੀ ਮਾਮਲੇ ਦੀ...

ਚੰਡੀਗੜ੍ਹ- ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ 'ਤੇ ਅਕਾਲੀ ਦਲ ਦੀ ਕਾਰਵਾਈ ਨੂੰ ਡਰਾਮਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀਆਂ ਨੇ ਕੁਝ ਕਰਨਾ ਹੈ ਤਾਂ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿਵਾਉਣ। ਸੁਖਬੀਰ ਸਿੰਘ ਬਾਦਲ ਵੱਲੋਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਖਿਲਾਫ ਵਕੀਲਾਂ...

ਪਿੰਡ ‘ਚ ਸਬਜ਼ੀ ਵੇਚਣ ਵਾਲੇ ਦੇ ਖ਼ਾਤੇ...

  ਕਾਨਪੁਰ-ਬਕੇਵਰ ਦੇ ਲਵੇਦੀ ਵਿੱਚ ਰਹਿਣ ਵਾਲੇ ਸਬਜ਼ੀ ਵੇਚਣ ਵਾਲੇ ਦੇ ਬੈਂਕ ਖ਼ਾਤੇ ਵਿੱਚ ਅਚਾਨਕ ਚਾਰ ਕਰੋੜ ਰੁਪਏ ਟਰਾਂਸਫਰ ਹੋ ਗਏ। ਇਸ ਨਾਲ ਉਸ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਇੱਕ ਪਲ ਹੀ ਵਿੱਚ ਉਸ ਨੇ ਆਪਣੀ ਜ਼ਿੰਦਗੀ ਦਾ ਸਾਰਾ ਤਾਣਾ-ਬਾਣਾ ਬੁਣ ਲਿਆ। ਆਪਣੇ ਖ਼ਾਤੇ ਵਿੱਚ ਕਰੋੜਾਂ ਦੀ ਰ

ਯੂਏਈ ਜਾਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ...

ਨਵੀਂ ਦਿੱਲੀ-ਭਾਰਤ ‘ਚ ਰਹਿ ਰਹੇ ਉਨ੍ਹਾਂ ਲੋਕਾਂ ਲਈ ਸੰਯੁਕਤ ਅਮੀਰਾਤ ਦਾ ਦੌਰਾ ਕਰਨਾ ਆਸਾਨ ਕਰਨ ਦੀ ਪ੍ਰਕਿਰੀਆ ਸ਼ੁਰੂ ਹੋ ਚੁੱਕੀ ਹੈ ਜੇਕਰ ਉਨ੍ਹਾਂ ਕੋਲ ਪਹਿਲਾਂ ਹੀ ਯੂਕੇ ਜਾਂ ਯੂਰਪ ਦਾ ਰੈਜ਼ੀਡੈਂਸੀ ਵੀਜ਼ਾ ਹੈ। ਦੁਬਈ ਦੇ ਗਲਫ ਨਿਊਜ਼ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੁਬਈ ‘ਚ ਜਨਰਲ ਡਾਇਰ

ਚਾਰ ਮੰਜ਼ਲਾ ਇਮਾਰਤ ਡਿੱਗੀ, 40-50 ਲੋਕ ਫਸੇ...

ਮੁੰਬਈ- ਇੱਥੇ ਦੇ ਡੋਂਗਰੀ ਇਲਾਕੇ ‘ਚ ਚਾਰ ਮੰਜ਼ਲਾ ਇਮਾਰਤ ਡਿੱਗ ਗਈ ਹੈ ਜਿਸ ‘ਚ ਕਰੀਬ 50 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਰਾਹਤ ਲਈ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਸਲੈਬ ਡਿੱਗਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਅਜਿਹਾ ਲੱਗਿਆ

PUNJAB

ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨੇ 3...

ਚੰਡੀਗੜ੍ਹ-ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਮੰਗਲਵਾਰ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੂੰ ਨਿਰਦੇਸ਼ ਦਿੱਤੇ ਹਨ ਕਿ ਗੰਭੀਰ ਤੌਰ 'ਤੇ ਪ੍ਰਦੂਸ਼ਣ ਫੈਲਾਉਣ ਵਾਲੇ ਸਾਰੇ ਉਦਯੋਗਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਬੰਦ ਕਰਵਾਇਆ ਜਾਏ। ਐਨਜੀਟੀ ਨੇ ਇਹ ਫੈਸਲਾ ਦਿੰਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਦਾਅ 'ਤੇ ਲਾ ਕੇ ਆਰਥਿਕ...

ਕੀ ਤੁਹਾਡਾ ਮਕਾਨ ਗੈਰਕਾਨੂੰਨੀ ਕਲੋਨੀ ‘ਚ ਹੈ,...

ਚੰਡੀਗੜ੍ਹ- ਪੰਜਾਬ ਵਿੱਚ ਨਾਜਾਇਜ਼ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਬਿਨੈ ਕਰਨ ਲਈ ਸਮਾਂ ਵਧਾ ਦਿੱਤਾ ਹੈ। ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕ

ਬਾਰਸ਼ ਕਰਕੇ ਨਹਿਰ ‘ਚ ਪਿਆ 20-25 ਫੁੱਟ...

ਤਰਨ ਤਾਰਨ- ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਪਿੰਡ ਭਗਵਾਨਪੁਰਾ ਵਿੱਚ ਬਾਰਸ਼ ਦੇ ਪਾਣੀ ਨਾਲ ਨਹਿਰ ਵਿੱਚ ਪਾੜ ਪੈ ਗਿਆ। ਇਸ ਕਰਕੇ ਕਿਸਾਨਾਂ ਦੀ ਜ਼ਮੀਨ ਦਾ ਖ਼ਾਸਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ

ਅਬੋਹਰ ਦੇ MA, B.Ed ਨੌਜਵਾਨ ਨੇ ਕੀਤਾ...

ਫਾਜ਼ਿਲਕਾ- ਅਬੋਹਰ ਦੇ ਪਿੰਡ ਪੱਟੀ ਸਦੀਕ ਵਿੱਚ ਗੁਰਪ੍ਰੀਤ ਸਿੰਘ ਨਾਂ ਦੇ ਕਿਸਾਨ ਨੇ ਜੈਵਿਕ ਖੇਤੀ ਦੀ ਅਨੋਖੀ ਪਹਿਲ ਕੀਤੀ ਹੈ। ਗੁਰਪ੍ਰੀਤ ਸਿੰਘ ਨੇ ਜੈਵਿਕ ਕਣਕ, ਜੈਵਿਕ ਕਿੰਨੂ ਦੇ ਬਾਗ ਤੇ ਦੁੱਧ ਦੀ ਸ਼ੁਰੂਆਤ ਕੀਤੀ ਹੈ। ਇਸ ਖੇਤੀ ਨਾਲ ਉਸ ਨੂੰ ਕਾਫ਼ੀ ਮੁਨਾਫਾ ਹੋ ਰਿਹਾ ਹੈ। ਗੁਰਪ੍ਰੀਤ ਸਿੰਘ ਪਸ਼

INTERNATIONAL

ਮੁੰਬਈ ਹਮਲੇ ਦਾ ਮਾਸਟਰ ਮਾਇੰਡ...

ਇਸਲਾਮਾਬਾਦ- ਮੁੰਬਈ ਹਮਲੇ ਦੇ ਮਾਸਟਰ ਮਾਇੰਡ ਅੱਤਵਾਦੀ ਤੇ ਜਮਾਤ ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਿ਼ਫ਼ਤਾਰ ਤੋਂ ਬਾਅਦ ਹਾਫਿਜ਼ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਹੈ। ਉਸ ਨੂੰ ਗੁੱਜਰਾਂਵਾਲਾ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਜਮਾਤ ਉਦ-ਦਾਵਾ ਦੇ ਮੁਖੀ ਹਾਫਿਜ਼ ਤੇ ਤਿੰਨ ਹੋਰ ਨੂੰ...

 ਕੁਲਭੂਸ਼ਣ ਜਾਧਵ ਦੀ ਫਾਂਸੀ ‘ਤੇ ਰੋਕ, ਹੇਗ...

ਨਵੀਂ ਦਿੱਲੀ -ਭਾਰਤੀ ਨੇਵੀ ਅਫਸਰ ਕੁਲਭੂਸ਼ਣ ਜਾਧਵ ਮਾਮਲੇ 'ਚ ਭਾਰਤ ਦੀ ਪਾਕਿਤਸਾਨ 'ਤੇ ਵੱਡੀ ਜਿੱਤ ਹਾਸਲ ਹੋਈ ਹੈ। ਮਾਮਲੇ 'ਚ ਨੀਦਰਲੈਂਡ ਦੇ ਹੇਗ ਸਕਿਤ ਕੌਮਾਂਤਰੀ ਅਦਾਲਤ ਨੇ ਭਾਤਰ ਦੇ ਪੱਖ 'ਚ ਫੈਸਲਾ ਦਿੱਤਾ ਹੈ। ICJ ਦੇ ਕਾਨੂੰਨੀ ਸਲਾਹਕਾਰ ਰੀਮਾ ਓਵਰ ਅਨੁਸਾਰ, ਕੋਰਟ ਨੇ ਪਾਕਿਸਤਾਨ ਤੋਂ ਜ

ਮੁੰਬਈ ਹਮਲੇ ਦਾ ਮਾਸਟਰ ਮਾਇੰਡ ਹਾਫਿਜ਼ ਸਈਦ...

ਇਸਲਾਮਾਬਾਦ: ਮੁੰਬਈ ਹਮਲੇ ਦੇ ਮਾਸਟਰ ਮਾਇੰਡ ਅੱਤਵਾਦੀ ਤੇ ਜਮਾਤ ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਿ਼ਫ਼ਤਾਰ ਤੋਂ ਬਾਅਦ ਹਾਫਿਜ਼ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਹੈ। ਉਸ ਨੂੰ ਗੁੱਜਰਾਂਵਾਲਾ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਜਮ

ਕਰਤਾਰਪੁਰ ਕੌਰੀਡੋਰ ਬਾਰੇ ਅਮਰੀਕਾ ਦਾ ਵੱਡਾ ਦਾਅਵਾ

ਵਾਸ਼ਿੰਗਟਨ-ਅਮਰੀਕੀ ਅਧਿਕਾਰੀ ਮਾਰਗਨ ਆਰਟਾਗਸਲ ਨੇ ਭਾਰਤ ਤੇ ਪਾਕਿਸਤਾਨ ਵੱਲੋਂ ਉਸਾਰੇ ਜਾ ਰਹੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਨਾਲ ਸਬੰਧਤ ਇਸ ਅਸਥਾਨ ਦਾ ਸਿੱਖਾਂ ਲਈ ਖੁੱਲ੍ਹਣਾ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਲਈ ਕਾਫੀ ਅਹਿਮ ਸਾਬ

SPORTS

ਵਿਸ਼ਵ ਕੱਪ ਫਾਈਨਲ ‘ਚ ਸੁਪਰ...

ਨਵੀਂ ਦਿੱਲੀ- ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮ ਦਾ ਫੈਸਲਾ ਕਰਨ ਲਈ ਦੂਜਾ ਸੁਪਰ ਓਵਰ ਕੀਤਾ ਜਾਣਾ ਚਾਹੀਦਾ ਸੀ ਨਾ ਕਿ ਵਿਜੇਤਾ ਦਾ ਫੈਸਲਾ ਇਸ ਗੱਲ 'ਤੇ ਕੀਤਾ ਜਾਣਾ ਚਾਹੀਦਾ ਸੀ ਕਿ ਕਿਸਨੇ ਜ਼ਿਆਦਾ ਬਾਊਂਡਰੀਜ਼ ਮਾਰੀਆਂ। ਬੀਤੇ ਐਤਵਾਰ...

ਵਿਸ਼ਵ ਕੱਪ ਮਗਰੋਂ ਧੋਨੀ ਨੂੰ ਝਟਕਾ, ਤੇਂਦੁਲਕਰ...

ਨਵੀਂ ਦਿੱਲੀ- ਵਿਸ਼ਵ ਕੱਪ ਖ਼ਤਮ ਹੁੰਦਿਆਂ ਹੀ ਆਈਸੀਸੀ ਤੋਂ ਲੈ ਕੇ ਦਿੱਗਜ ਕ੍ਰਿਕੇਟਰ ਆਪਣੀ ਪਲੇਇੰਗ ਇਲੈਵਨ ਦੀ ਲਿਸਟ ਜਾਰੀ ਕਰ ਰਹੇ ਹਨ। ਇਨ੍ਹਾਂ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਥਾਂ ਮਿਲ ਰਹੀ ਹੈ ਜਿਨ੍ਹਾਂ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀਆਂ ਟੀਮਾਂ ਨੂੰ ਜਿੱਤ ਦਿਵਾਈ। ਕ੍ਰਿਕੇਟਰ ਸਚਿਨ ਤੇਂਦੁਲ

ਵਿਸ਼ਵ ਕੱਪ ਮਗਰੋਂ ਧੋਨੀ ਖ਼ਿਲਾਫ਼ ਵੱਡੀ ਕਾਰਵਾਈ!

ਨਵੀਂ ਦਿੱਲੀ- ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ 'ਚੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਬਾਰੇ ਵੱਡੀ ਖ਼ਬਰ ਆਈ ਹੈ। ਵਿਸ਼ਵ ਕੱਪ ਦੌਰਾਨ ਹੌਲੀ ਬੱਲੇਬਾਜ਼ੀ ਕਾਰਨ ਨਿਸ਼ਾਨੇ 'ਤੇ ਆਏ ਮਹੇਂਦਰ ਸਿੰਘ ਧੋਨੀ ਨੂੰ ਵੈਸਟਇੰਡੀਜ਼ ਦੌਰੇ 'ਤੇ ਟੀਮ ਨਾਲ ਨਹੀਂ ਲਿਜਾਇਆ ਜਾਵੇਗਾ। ਦੱਸ ਦੇਈਏ ਕਿ

ਵਿਸ਼ਵ ਕੱਪ ਦੀ ਖਿਤਾਬੀ ਟੱਕਰ ‘ਚ ਨਿਊਜ਼ੀਲੈਂਡ...

ਲੰਡਨ- ਕ੍ਰਿਕੇਟ ਵਿਸ਼ਵ ਕੱਪ 2019 ਦੇ ਅੰਤਮ ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾ ਲਈਆਂ ਹਨ। ਮਹਿਮਾਨ ਟੀਮ ਨੇ ਮੇਜ਼ਬਾਨ ਇੰਗਲੈਂਡ ਨੂੰ ਲਾਰਡਜ਼ ਸਟੇਡੀਅਮ ਵਿੱਚ ਜਿੱਤ ਲਈ 242 ਦੌੜਾਂ ਦਾ ਟੀਚਾ ਦਿੱਤਾ ਹੈ। ਨਿਊਜ਼ੀਲੈਂਡ ਦੇ ਹੈਨਰੀ

BOLLYWOOD

ਸਟਾਰਸ ‘ਚ ਲੱਗੀ ਖੁਦ ਨੂੰ...

ਮੁੰਬਈ- ਭਾਰਤ ‘ਚ ਇਨ੍ਹੀਂ ਦਿਨੀਂ ਫੇਸ ਐਪ ਰਾਹੀਂ ਖੁਦ ਨੂੰ ਬੁੱਢਾ ਦਿਖਾਉਣ ਤੇ ਦੇਖਣ ਦੀ ਹੋੜ ਲੱਗੀ ਹੋਈ ਹੈ। ਕੀ ਆਮ ਤੇ ਕੀ ਖਾਸ ਸਾਰੇ ਲੋਕ ਇਸ ਐਪ ਦਾ ਇਸਤੇਮਾਲ ਕਰ ਖੁਦ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਅਸਲ ‘ਚ ਸੋਸ਼ਲ ਮੀਡੀਆ ‘ਤੇ ਸਟਾਰਸ ਦੀਆਂ ਤਸਵੀਰਾਂ...

ਅਕਸ਼ੇ ਕੁਮਾਰ ਨੇ ‘ਮਿਸ਼ਨ ਮੰਗਲ’ ਦਾ ਨਵਾਂ...

ਮੁੰਬਈ-ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ਰਿਲੀਜ਼ ਹੋਣ ਦੇ ਨਾਲ ਹੀ ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੂੰ ਫ਼ਿਲਮ ਦਾ ਪੋਸਟਰ ਖੂਬ ਪਸੰਦ ਆ ਰਿਹਾ ਹੈ। ਇਸ ਪੋਸਟਰ ‘ਚ ‘ਮੰਗਲ’ ਮਿਸ਼ਨ’ ਦੀ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ।ਅਕਸ਼ੇ ਦੇ

ਅਨੁਸ਼ਕਾ ਸ਼ਰਮਾ ਨੇ ਦੱਸਿਆ ਵਿਰਾਟ ਕੋਹਲੀ ਨਾਲ...

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਲਵ ਲਾਈਫ ਜਿੰਨੀ ਸੁਰਖੀਆਂ ਵਿੱਚ ਰਹੀ, ਓਨੀਆਂ ਹੀ ਸੁਰਖੀਆਂ ਦੋਵਾਂ ਦੇ ਵਿਆਹ ਨੇ ਵੀ ਲਈਆਂ। ਇਨ੍ਹਾਂ ਦੇ ਵਿਆਹ ਦੇ ਡੇਢ ਸਾਲ ਬੀਤ ਜਾਣ ਵੀ ਇਹ ਜੋੜੀ ਅਕਸਰ ਚਰਚਾ ਵਿੱਚ ਰਹਿੰਦੀ ਹੈ। ਹਾਲ

ਰਿਤਿਕ ਦੀ ‘ਸੁਪਰ 30’ ਨੇ ਪਹਿਲੇ ਦਿਨ...

ਜਲੰਧਰ-ਰਿਤਿਕ ਰੌਸ਼ਨ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਸੁਪਰ 30' ਕੱਲ ਰਿਲੀਜ਼ ਹੋ ਚੁੱਕੀ ਹੈ।ਇਸ ਫਿਲਮ ਨੇ ਪਹਿਲੇ ਦਿਨ ਕਮਾਲ ਕਰ ਦਿਖਾਇਆ ਹੈ।ਫਿਲਮ ਨੂੰ ਦਰਸ਼ਕਾਂ ਵੱਲੋ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ।'ਸੁਪਰ 30' ਨੇ ਪਹਿਲੇ ਦਿਨ 11.83 ਕਰੋੜ ਦੀ ਕਮਾਈ ਕੀਤੀ ਹੈ।ਦਰਸ਼ਕਾਂ ਵੱਲੋ

POLLYWOOD

ਅਨਮੋਲ ਗਗਨ ਮਾਨ ਤੇ ਰਾਜਵੀਰ...

ਖਟਕਲ ਕਲਾਂ- ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 111ਵਾਂ ਜਨਮ ਦਿਨ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਸੱਭਿਆਚਾਰਕ ਕਲੱਬ, ਖਟਕੜ ਕਲਾਂ ‘ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਲੇ ‘ਚ ਪੰਜਾਬ ਦੇ ਕਈ ਨਾਮਵਾਰ ਗਾਇਕ ਪਹੁੰਚੇ। ਇਸ ਮੌਕੇ ਪੰਜਾਬੀ ਗਾਇਕਾ ਅਮਨੋਲ ਗਗਨ ਮਾਨ ਤੇ ਰਾਜਵੀਰ...

ਸੁਰਵੀਨ ਚਾਵਲਾ ਨੂੰ ਅੱਜ ਵੀ ਨਹੀਂ ਮਿਲੀ...

ਹੁਸ਼ਿਆਰਪੁਰ (ਅਮਰਿੰਦਰ)— ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵਲੋਂ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ  ਨੂੰ ਜ਼ਿਲਾ ਤੇ ਸੈਸ਼ਨ ਜੱਜ ਕੇ. ਐੱਸ ਚੀਮਾ ਦੀ

ਗਿੱਪੀ ਗਰੇਵਾਲ ਨੂੰ ਪਰਮੀਸ਼ ਵਾਲਾ ਹਸ਼ਰ ਕਰਨ...

ਚੰਡੀਗੜ੍ਹ- ਕੈਰੀ ਔਨ ਜੱਟਾ-2 ਦੀ ਧਮਾਕੇਦਾਰ ਓਪਨਿੰਗ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਫ਼ੋਨ ਆਇਆ। ਗਿੱਪੀ ਨੂੰ ਇਹ ਧਮਕੀ ਭਰਿਆ ਫ਼ੋਨ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਕੀਤਾ। ਗੈਂਗਸਟਰ ਦਿਲਪ੍ਰੀਤ ਨੇ ਲੰਘੀ ਅਪ੍ਰੈਲ ਨੂੰ ਚਰਚਿਤ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਦੀ ਜ਼

ਮਾਤਾ ਦੀਆਂ ਭੇਟਾ ਗਾਉਣ ਵਾਲੇ ਨਰਿੰਦਰ ਚੰਚਲ...

ਅੰਮ੍ਰਿਤਸਰ- ਪ੍ਰਸਿੱਧ ਧਾਰਮਿਕ ਗਾਇਕ ਨਰਿੰਦਰ ਚੰਚਲ ਦੇ ਗੁਰੂ ਨਗਰੀ ਦੇ ਸ਼ਕਤੀ ਨਗਰ ਵਿੱਚ ਸਥਿਤ ਘਰ ਉਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਇਨਕਮ ਟੈਕਸ ਡਿਪਾਰਟਮੈਂਟ ਦੀਆਂ ਤਿੰਨ ਟੀਮਾਂ ਨੇ ਤਕਰੀਬਨ ਅੱਠ ਘੰਟੇ ਤਕ ਚੰਚਲ ਦੇ ਘਰ ਦੀ ਛਾਣਬੀਣ ਕੀਤੀ। ਆਮਦਨ ਕਰ ਵਿਭਾਗ ਦੀ ਇੱਕ ਟੀਮ ਜੰਮੂ, ਇੱਕ

FASHION & BEAUTY

ਆਪਣੇ ਚਿਹਰੇ ‘ਤੇ ਗਲਤੀ ਨਾਲ...

ਚੰਡੀਗੜ੍ - ਲੜਕੀਆਂ ਆਪਣੇ ਚਿਹਰੇ ਦਾ ਖਾਸ ਧਿਆਨ ਰੱਖਦੀਆਂ ਹਨ ਕਿਉਂਕਿ ਇਸ ਦੀ ਚਮੜੀ ਬਾਕੀ ਅੰਗਾਂ ਦੇ ਮੁਤਾਬਿਕ ਬਹੁਤ ਕੋਮਲ ਹੁੰਦੀ ਹੈ। ਕੁਝ ਲੜਕੀਆਂ ਆਪਣੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਜਿਸ ਨਾਲ ਚਮੜੀ ਨੂੰ ਨੁਕਸਾਨ ਹੁੰਦਾ ਹੈ। ਚਿਹਰੇ ਦੀ ਚਮੜੀ ਬਹੁਤ ਸੰਵੇਦਨਸ਼ੀਲ...

ਹਫਤੇ ‘ਚ ਚਿਹਰੇ ਦੀ ਪਿਗਮੈਂਟੇਸ਼ਨ ਹੋਵੇਗੀ ਦੂਰ,...

ਚੰਡੀਗੜ੍ - ਲੜਕੇ ਹੋਣ ਜਾਂ ਲੜਕੀਆਂ ਅੱਜਕ੍ਹਲ ਹਰ ਕੋਈ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਦਾ ਹੈ। ਧੂੜ-ਮਿੱਟੀ ਦੇ ਕਾਰਨ ਚਿਹਰੇ ਦਾ ਰੰਗ ਫਿੱਕਾ ਹੋਣ ਲੱਗਦਾ ਹੈ। ਚਿਹਰੇ 'ਤੇ ਛੋਟੇ-ਛੋਟੇ ਦਾਗ ਧੱਬੇ ਹੋਣ ਲੱਗਦੇ ਹਨ। ਚਿਹਰੇ ਦੀ ਪਿਗਮੈਂਟੇਸ਼ਨ ਨੂੰ ਦੁਰ ਕਰਨ ਦੇ ਲਈ ਤੁਸੀਂ ਘਰੇਲੂ ਉੁਪਾਅ ਵੀ ਵਰਤ

ਬੁੱਲਾਂ ਨੂੰ ਕੋਮਲ ਬਣਾਉਂਣ ਦੇ ਲਈ ਆਪਨਾਓ...

ਚੰਡੀਗੜ੍ - ਬੁੱਲ ਸਰੀਰ ਦੇ ਸਾਰੇ ਅੰਗਾਂ ਚੋਂ ਨਾਜੁਕ ਅਤੇ ਕੋਮਲ ਹੁੰਦੇ ਹਨ, ਜਿਨ੍ਹਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਬੁੱਲਾਂ ਨੂੰ ਕੋਮਲ ਬਣਾਉਂਣ ਦੇ ਲਈ ਕਈ ਲੜਕੀਆਂ ਲਿਪ ਬਾਮ ਦਾ ਵੀਂ ਇਸਤੇਮਾਲ ਕਰਦੀਆਂ ਹਨ ਪਰ ਤੁਹਾਨੂੰ ਦੱਸ ਦਈਏ ਕੀ ਬਜ਼ਾਰ 'ਚ ਮਿਲਣ ਵਾਲੇ ਲਿਪ ਬਾਮ 'ਚ ਕਈ ਤਰ੍ਹਾਂ ਦ

ਥਰੈਡਿੰਗ ਦੇ ਦਰਦ ਤੋਂ ਪਾਓ ਛੁਟਕਾਰਾ ਅਪਨਾਓ...

ਨਵੀਂ ਦਿੱਲੀ - ਚਿਹਰੇ ਦਾ ਸਭ 'ਤੋਂ ਅਕਰਸ਼ਿਤ ਅੰਗ ਹਨ ਅੱਖਾਂ। ਇਨ੍ਹਾਂ ਨੂੰ ਹੋਰ ਵੀ ਅਕਰਸ਼ਿਤ ਬਣਾਉਂਣ ਲਈ ਅਸੀਂ ਅੱਖਾਂ ਦੇ ਮੇਕਅਪ ਦੀ ਸਹਾਇਤਾ ਲੈਂਦੇ ਹਾਂ। ਇਕ ਹੋਰ ਚੀਜ਼ ਜੋ ਅੱਖਾਂ ਨੂੰ ਸੁੰਦਰ ਬਣਾਉਂਦੀ ਹੈ ਉਹ ਹੈ ਥਰੈਡਿੰਗ। ਥਰੈਡਿੰਗ ਕਰਨ ਨਾਲ ਆਈਬਰੋ ਨੂੰ ਇਕ ਅਲੱਗ ਦਿਖ ਮਿਲਦੀ ਹੈ ਜਦ ਕਿ

FOOD

ਕੌਫ਼ੀ ਦੇ ਇੱਕ ਕੱਪ ਦੀ...

ਕੈਲੀਫੋਰਨੀਆ - ਇੱਥੇ ਦੇ ਕਲੇਚ ਕੈਫੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਫੇ ‘ਚ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ਮਿਲਦੀ ਹੈ। ਕਲੇਚ ਕੌਫ਼ੀ ਕੈਫੇ ‘ਚ ਇੱਕ ਕੱਪ ਕੌਫ਼ੀ ਦੀ ਕੀਮਤ 75 ਡਾਲਰ ਹੈ। ਕੌਫ਼ੀ ਦਾ ਨਾਂ ਏਲੀਡਾ ਨੈਚੁਰਲ ਗੀਸ਼ਾ 803 ਹੈ। ਕੈਫੇ ਦੀ ਬ੍ਰਾਂਚ ਸੈਨ ਫ੍ਰਾਂਸਿਸਕੋ ਤੇ ਸਦਰਨ ਕੈਲੀਫੋਰਨੀਆ ‘ਚ ਹੈ। ਇਸ ਦੇ ਨਾਂ ਨਾਲ 803 ਹੋਣ ਦੀ...

ਪੀਓ ਚੁਕੰਦਰ ਦਾ ਸੂਪ

ਸਰਦੀਆਂ 'ਚ ਗਰਮ-ਗਰਮ ਚੀਜ਼ਾਂ ਖਾਣੀਆਂ ਅਤੇ ਪੀਣੀਆਂ ਹੀ ਵਧੀਆ ਲੱਗਦੀਆਂ ਹਨ। ਲੋਕ ਜ਼ਿਆਦਾਤਰ ਸੂਪ ਪੀਣਾ ਪਸੰਦ ਕਰਦੇ ਹਨ। ਇਸ ਲਈ ਤੁਸੀਂ ਘਰ 'ਚ ਚੁਕੰਦਰ ਦਾ ਸੂਪ ਬਣਾ ਕੇ ਪੀ ਸਕਦੇ ਹੋ। ਇਹ ਸਿਹਤ ਲਈ ਫਾਇਦੇਮੰਦ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। ਬਣਾਉਣ ਲਈ ਸਮੱਗਰੀ: - 1

ਪਨੀਰ-ਪਿਆਜ ਗ੍ਰਿਲਡ ਸੈਂਡਵਿਚ

ਐਤਵਾਰ ਦੀ ਸਵੇਰ ਜੇ ਕੁਝ ਨਵਾਂ ਅਤੇ ਕਰਾਰਾ ਖਾਣ ਨੂੰ ਮਿਲ ਜਾਏ ਤਾਂ ਛੁੱਟੀ ਦਾ ਮਜ਼ਾ ਦੌਗੁਣਾ ਹੋ ਜਾਂਦਾ ਹੈ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਨੀਰ-ਪਿਆਜੀ ਗ੍ਰਿਲਡ ਸੈਂਡਵਿਚ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ। ਬਣਾਉਣ ਦਾ ਤਰੀਕਾ - 8 ਹੋਲਵੀਟ ਬ੍ਰੈੱਡ - ਅੱਧਾ ਕੱਪ ਕੱਸਿਆ ਪਨੀਰ - ਅ

ਪਾਲਕ ਪਨੀਰ

ਜੇਕਰ ਤੁਸੀ ਵੀ ਕੁਝ ਨਵਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਪੰਜਾਬੀ ਪਾਲਕ ਪਨੀਰ ਜ਼ਰੂਰ ਬਣਾਓ ਇਹ ਡਿਸ਼ ਸਵਾਦ ਦੇ ਨਾਲ ਸਿਹਤ ਦੇ ਲਈ ਵੀ ਬਹੁਤ ਲਾਭਕਾਰੀ ਹੈ । 30 ਮਿੰਟ 'ਚ ਤਿਆਰ ਹੋ ਜਾਣ ਵਾਲੀ ਇਸ ਡਿਸ਼ ਨੂੰ ਬਣਾਉਣਾ ਬਹੁਤ ਹੀ ਅਸਾਨ ਹੈ। ਬਣਾਉਣ ਦੀ ਸਮੱਗਰੀ - 4 ਕੱਪ ਪਾਲਕ ਕੱਟੀ ਹੋਈ - 200 ਗ੍

TRAVEL

ਡਲਹੌਜ਼ੀ ਤੋਂ ਬਰੋਟ ਤੱਕ

ਜੇਠ ਹਾੜ੍ਹ ਦੀਆਂ ਤਿੱਖੜ ਧੁੱਪਾਂ ਦਾ ਸਤਾਇਆ ਮਨ ਪਹਾੜਾਂ ਦੀ ਠੰਢ ਮਾਨਣ ਨੂੰ ਲੋਚਦਾ ਹੈ ।ਉੱਤਰੀ ਭਾਰਤ ਵਾਸਤੇ ਹਿਮਾਚਲ ਦੀਆਂ ਵਾਦੀਆਂ ਅਤੇ ਪਹਾੜਾਂ ਵਿੱਚ ਵਗਦੀਆਂ ਠੰਢੀਆਂ ਹਵਾਵਾਂ ਮਨ ਨੂੰ ਸਕੂਨ ਦਿੰਦੀਆਂ ਹਨ ।ਹਿਮਾਚਲ ਦਾ ਅੱਖਰੀ ਅਰਥ ਹੀ ਬਰਫ਼ ਦਾ ਘਰ ਹੈ ।ਕੁਝ ਦਿਨਾਂ ਵਾਸਤੇ ਪਹਾੜਾਂ ਦੇ ਸ਼ਾਂਤ ਅਤੇ ਠੰਡੇ...

ਮੇਰੀ ਐਮਸਟਰਡਮ ਯਾਤਰਾ

ਪਿਛਲੀਆਂ ਗਰਮੀਆਂ ਵਿੱਚ ਮੈਨੂੰ ਕੰਮ ਦੇ ਸਿਲਸਿਲੇ ਵਿੱਚ ਐਮਸਟਰਡਮ (ਹਾਲੈਂਡ) ਜਾਣ ਦਾ ਮੌਕਾ ਮਿਲਿਆ। ਯੂਰੌਪ ਦਾ ਇਹ ਖ਼ੂਬਸੂਰਤ ਸ਼ਹਿਰ ਬਹੁਤ ਹੀ ਸਲੀਕੇ ਨਾਲ ਸੰਭਾਲਿਆ ਹੋਇਆ ਹੈ। ਇਹ ਬਹੁਤ ਹੀ ਸਾਫ਼ ਸੁਥਰਾ ਹੈ। ਇਸ ਸ਼ਹਿਰ ਵਿੱਚ ਨਹਿਰਾਂ ਦਾ ਇੱਕ ਤਰ੍ਹਾਂ ਦਾ ਜਾਲ ਵਿਛਿਆ ਹੋਇਆ ਹੈ। ਇੱਥੋਂ ਦੇ ਅਜ

ਧੌਲਾਧਾਰ ਨੇਚਰ ਪਾਰਕ ਦੇ ਦਿਲਕਸ਼ ਨਜ਼ਾਰੇ

ਹਿਮਾਚਲ ਪ੍ਰਦੇਸ਼ ਦੀ ਖ਼ੂਬਸੂਰਤੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਜੂਨ ਵਿੱਚ ਅਸੀਂ ਕਾਂਗੜਾ ਘਾਟੀ ਵੱਲ ਨੂੰ ਨਿਕਲ ਤੁਰੇ। ਕਾਂਗੜਾ ਘਾਟੀ ਵਿੱਚ ਹੀ ਸਥਿਤ ਹੈ ਕੁਦਰਤ ਦਾ ਅਜ਼ੀਮ ਤੋਹਫ਼ਾ ਧੌਲਾਧਾਰ ਨੇਚਰ ਪਾਰਕ। ਇਸ ਨੇਚਰ ਪਾਰਕ ਅੰਦਰ ਅਨੇਕਾਂ ਜੰਗਲੀ ਜੀਵ ਤੇ ਪੰਛੀ ਦੇਖਣ ਨੂੰ ਮਿਲਦੇ ਹਨ। ਕਾਂਗੜੇ

ਸੁੰਦਰ ਝੀਲ ਕੰਢੇ ਵਸਿਆ ਨੈਨੀਤਾਲ

ਘੁੰਮਣ ਵਾਲੇ ਪਹਾੜੀ ਸਥਾਨਾਂ ਵਿੱਚੋਂ ਨੈਨੀਤਾਲ ਇੱਕ ਬਹੁਤ ਹੀ ਖ਼ੂਬਸੂਰਤ ਜਗ੍ਹਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਸਾਡੇ ਪਿੰਡ ਤੋਂ ਉੱਤਰਾਖੰਡ ਦੇ ਸ਼ਹਿਰ ਨੈਨੀਤਾਲ ਦੀ ਦੂਰੀ ਤਕਰੀਬਨ 500 ਕਿਲੋਮੀਟਰ ਹੈ। ਇਹ ਸ਼ਹਿਰ ਇੱਕ ਸੁੰਦਰ ਝੀਲ ਕੰਢੇ ਵਸਿਆ ਹੋਇਆ ਹੈ। ਸਮੁੰਦਰ ਤੱਟ ਤੋਂ ਇਸ ਦੀ ਉਚਾਈ 1

HEALTH

ਚੰਗੀ ਸਿਹਤ ਲਈ ਜ਼ਰੂਰੀ ਹੈ...

ਸਾਡੇ ਮਨੁੱਖੀ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ ਪਰ ਦੰਦਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਸਰੀਰ ਦੀ ਬਾਹਰੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਇਹ ਖਾਣ-ਪੀਣ ਅਤੇ ਬੋਲਣ ਵਿੱਚ ਵੀ ਸਾਡੀ ਮਦਦ ਕਰਦੇ ਹਨ। ਆਮ ਤੌਰ ’ਤੇ ਵੱਡਿਆਂ ਦੇ 32 ਦੰਦ, ਜਿਨ੍ਹਾਂ ਵਿੱਚ 8 ਕੱਟਣ ਵਾਲੇ, 4 ਸੂਏ...

ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਦੀ...

ਕੋਈ ਵਿਰਲਾ ਹੀ ਇਨਸਾਨ ਹੋਵੇਗਾ ਜਿਸ ਨੂੰ ਕਦੇ ਵੀ ਪਿੱਠ ਦਰਦ ਮਹਿਸੂਸ ਨਾ ਹੋਇਆ ਹੋਵੇ। ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ। ਬਹਾਨੇ ਬਣਾਉਣ ਤੋਂ ਲੈ ਕੇ ਟੀ.ਬੀ. ਜਾਂ ਕੈਂਸਰ ਤਕ ਅਣਗਿਣਤ ਬਿਮਾਰੀਆਂ ਵਿੱਚ ਪਿੱਠ ਦਰਦ ਮਹਿਸੂਸ ਹੋ ਸਕਦਾ ਹੈ। ਕਦੇ ਕਦੇ ਤਾਂ ਕੋਈ ਬਿਮਾਰੀ ਹੁੰਦੀ ਹੀ ਨਹੀਂ ਤੇ ਸਿਰ

ਦਮੇ ਤੋਂ ਬਚਣ ਲਈ ਅਪਣਾਓ ਇਹ ਆਸਣ

ਦਮਾ ਹੋਣ 'ਤੇ ਸਾਹ ਨਲੀ ਸੁੰਘੜ ਜਾਂਦੀ ਹੈ, ਜਿਸ ਕਾਰਨ ਸਾਹ ਲੈਣ 'ਚ ਮੁਸ਼ਕਿਲ ਹੁੰਦੀ ਹੈ। ਅਜਿਹੇ ਲੋਕਾਂ ਦਾ ਧੂੜ-ਮਿੱਟੀ ਕਾਰਨ ਸਾਹ ਫੁੱਲਣ ਲੱਗਦਾ ਹੈ। ਇਸ ਤੋਂ ਇਲਾਵਾ ਦਵਾਈ ਦੇ ਨਾਲ-ਨਾਲ ਯੋਗਾ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸÎਣ ਜਾ ਰਹੇ ਹਾਂ ਕਿ ਦਮਾ ਹੋਣ 'ਤੇ ਯੋਗਾਂ ਕਿਸ ਤਰ੍ਹ

ਦਿਲ ਦੇ ਰੋਗੀ ਲਈ ਘਰੇਲੂ ਉਪਚਾਰ

ਦਿਲ ਦੇ ਰੋਗ ਦੇ ਮੁੱਖ ਕਾਰਨ ਹਨ ਧਮਣੀਆਂ 'ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਨਾ ਹੋਣਾ, ਧਮਣੀਆਂ 'ਚ ਵਸਾ ਦਾ ਜੰਮਣਾ, ਦਿਲ ਦਾ ਕਮਜ਼ੋਰ ਹੋਣਾ, ਮਾਸਪੇਸ਼ੀਆਂ ਦੀ ਟੁੱਟ ਭੱਜ ਹੋਣਾ। ਸਮਾਂ ਰਹਿੰਦੇ ਹੀ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਸ ਸਮੱਸਿਆਂ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ

REAL ESTATE

ਆਕਲੈਂਡ ਛੱਡਣ ਵਾਲਿਆਂ ਨੂੰ ਮਿਲਣਗੇ...

ਆਕਲੈਂਡ - ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿਚ ਵਧਦੇ ਭੀੜ-ਭੜੱਕੇ ਅਤੇ ਮਕਾਨਾਂ ਦੀ ਕਮੀ ਨਾਲ ਨਜਿੱਠਣ ਲਈ ਸਥਾਨਕ ਸਰਕਾਰ ਨੇ ਇਕ ਨਵੀਂ ਯੋਜਨਾ ਅਰੰਭ ਕੀਤੀ ਹੈ। ਹੁਣ ਸ਼ਹਿਰ ਛੱਡ ਕੇ ਕਿਤੇ ਹੋਰ ਵੱਸਣ ਦਾ ਇਰਾਦਾ ਕਰਨ ਵਾਲਿਆਂ ਨੂੰ 5 ਹਜ਼ਾਰ ਡਾਲਰ ਮਿਲਣਗੇ। ਇਹ ਗਰਾਂਟ ਸੋਸ਼ਲ ਹਾਊਸਿੰਗ ਕਿਰਾਏਦਾਰਾਂ ਤੇ ਲਾਗੂ ਕੀਤੀ...

ਛੇ ਸਾਲਾਂ ਵਿਚ ਪਹਿਲੀ ਵਾਰ ਨਵੇਂ ਘਰਾਂ...

ਮੈਲਬੌਰਨ - ਆਸਟ੍ਰੇਲੀਆ ਵਿਚ ਰਿਹਾਇਸ਼ੀ ਪ੍ਰਾਪਰਟੀ ਮਾਰਕੀਟ ਵਿਚ ਮੰਦਵਾੜੇ ਦੀਆਂ ਖਬਰਾਂ ਵਿਚਕਾਰ ਇਸ ਉਦਯੋਗ ਲਈ ਇਕ ਵੱਡੀ ਉਤਸ਼ਾਹ ਵਾਲੀ ਖ਼ਬਰ ਹਾਲ ਹੀ ਵਿਚ ਆਈ ਹੈ। ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਦੀ ਹਾਲੀਆ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿਚ ਨਵੀਆਂ ਪ੍ਰਾਪਰਟੀਆਂ ਦੀ ਵਿੱਕਰੀ 8æ9 ਫੀਸਦੀ ਮਾਰਚ

ਰੀਅਲ ਅਸਟੇਟ ਏਜੰਸੀ ਨੂੰ ਵੱਡਾ ਜੁਰਮਾਨਾ

ਮੈਲਬੌਰਨ - ਇੱਥੋਂ ਦੀ ਇਕ ਰੀਅਲ ਅਸਟੇਟ ਏਜੰਸੀ ਨੂੰ ਖਪਤਕਾਰਾਂ ਨੂੰ ਗਲਤ ਕੀਮਤਾਂ ਦੱਸ ਕੇ ਗਬਨ ਕਰਨ ਦੇ ਦੋਸ਼ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਫੈਡਰਲ ਕੋਰਟ ਆਫ਼ ਆਸਟ੍ਰੇਲੀਆ ਨੇ ਹੋਕਿੰਗ ਸਟੂਅਰਟ ਰਿਚਮੰਡ ਦੀ ਇਸ ਕੰਪਨੀ ਨੂੰ ਗਾਹਕਾਂ ਨੂੰ ਗਲਤ ਜ਼ਮੀਨ ਦੇ ਭਾਅ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ

ਹਾਊਸਿੰਗ ਕੀਮਤਾਂ ਵਿਚ 10 ਫੀਸਦੀ ਕਮੀ ਆਵੇਗੀ?

ਕੈਨਬਰਾ - ਆਸਟ੍ਰੇਲੀਆ ਵਿਚ ਅਗਲੇਰੇ ਸਮੇਂ ਦਰਮਿਆਨ ਹਾਊਸਿੰਗ ਦੀਆਂ ਕੀਮਤਾਂ ਵਿਚ 10 ਫੀਸਦੀ ਤੱਕ ਕਮੀ ਆ ਸਕਦੀ ਹੈ। ਸਾਲ 2019 ਅਤੇ 2010 ਬਾਰੇ ਅਨੁਮਾਨ ਪ੍ਰਗਟ ਕਰਦਿਆਂ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਸਟਾਈਲ ਹਾਊਸਿੰਗ ਦੇ ਮੰਦਵਾੜੇ ਦੇ ਕਾਰਨ ਸਾਨੂੰ ਗੰਭੀਰ ਹੋਣਾ ਹੋਵੇਗਾ। ਅਗਲੇ

TECHNOLOGY

ਵਿਸ਼ਵ ਦੀ ਪਹਿਲੀ ਬਿਨਾਂ ਡਰਾਇਵਰ...

ਟੋਕਿਓ - ਪੂਰੇ ਵਿਸ਼ਵ ਦੇ ਵਿਚ ਪਹਿਲੀ  ਵਾਰ ਡਰਾਈਵਰਲੈਸ ਟੈਕਸੀ ਦਾ ਸੰਚਾਲਨ ਟੋਕਿਓ ਵਿਚ ਸ਼ੁਰੂ ਹੋ ਗਿਆ। ਜਪਾਨ ਦੇ ਰੋਬਟ ਮੇਕਰ ਜੈਡਐਮਪੀ ਅਤੇ ਟੈਕਸੀ ਆਪਰੇਟਿੰਗ  ਕੰਪਨੀ ਹਿਨੋਮਾਰੂ ਕੋਤਸੂ ਨੇ ਮਿਲ ਕੇ ਇਹ 'ਰੋਬੋਕਾਰ ਮਿੰਨੀਵੈਨ' ਸਰਵਿਸ ਸ਼ੁਰੂ ਕੀਤੀ ਹੈ। ਸ਼ੁਰੂ ਵਿਚ ਇਸ ਦੇ ਲਈ 5.3 ਕਿਲੋਮੀਟਰ ਦਾ ਰੂਟ ਤੈਅ ਕੀਤਾ...

Telstra Unveils New Smartphones For New Plans

Sydney - Telstra today showcased new mobile plans that allow customers to say alvida to excess data fees in Australia and the first three smartphones to launch on them. The three smartphones are: The Samsung Galaxy Note9, Samsung’s lat

2030 ਤੱਕ ਚੰਦਰਮਾ ਉਤੇ ਪਿੰਡ ਵੀ ਬਣ...

ਲੰਡਨ - ਵਿਗਿਆਨੀਆਂ ਨੇ ਕਿਹਾ ਹੈ ਕਿ ਪੁਲਾੜ ਯਾਤਰੀਆਂ ਤੇ ਰੋਬੋਟਿਕ ਪ੍ਰਣਾਲੀਆਂ ਦੇ ਸਹਿਯੋਗ ਨਾਲ ਚੰਦਰਮਾ ਉਤੇ ਪਿੰਡ ਵਸਾਉਣ ਦੀ ਯੋਜਨਾ ਸਾਲ 2030 ਤੱਕ ਹਕੀਕਤ ਬਣ ਸਕਦੀ ਹੈ। ਨੀਦਰਲੈਂਡ ਵਿੱਚ ਯੂਰਪੀ ਪੁਲਾੜ ਏਜੰਸੀ ਦੀ ਮੀਟਿੰਗ 'ਮੂਨ 2020-2030 ਸਾਂਝੇ ਮਨੁੱਖ ਅਤੇ ਰੋਬੋਟਿਕ ਖੋਜ ਦਾ ਨਵਾਂ

ਮਾਰਕ ਜ਼ੁਕਰਬਰਗ ਨੇ ਬਣਾਇਆ ਖਾਸ ਸਿਸਟਮ, ਚਿਹਰਾ...

ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਜਾਰਵਿਸ ਨਾਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਬਣਾਇਆ ਹੈ ਜੋ ਪਰਸਨਲ ਅਸੀਸਟੈਂਟ ਦੀ ਤਰ੍ਹਾਂ ਕੰਮ ਕਰੇਗਾ। ਇਹ ਤਕਨੀਕ ਘਰ ਆਉਣ ਵਾਲੇ ਵਿਅਕਤੀ ਦਾ ਚਿਹਰਾ ਪਛਾਣ ਕੇ ਤੈਅ ਕਰੇਗੀ ਕਿ ਦਰਵਾਜ਼ਾ ਖੋਲ੍ਹਣਾ ਹੈ ਜਾਂ

CARS

ਡ੍ਰਾਈਵਰਸਲੈੱਸ ਕਾਰਾਂ: ਕੀ ਇਹ ਕਾਰ...

ਮੈਲਬੌਰਨ - ਅਸਟ੍ਰੇਲੀਆ ਦੀਆ ਸੜਕਾਂ 'ਤੇ ਡ੍ਰਾਈਵਰਸਲੈੱਸ ਕਾਰਾਂ ਦੀ ਟੈਸਟਿੰਗ ਆਰੰਭ ਹੋ ਗਈ ਹੈ ਪਰ ਅਮਰੀਕਾ ਵਿਚ ਸੈਲਫ ਡ੍ਰਾਈਵਿੰਗ ਟੈਸਟ ਵਹੀਕਲ ਨਾਲ ਹਾਦਸੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਕਾਰਨ ਆਸਟ੍ਰੇਲੀਆ ਵਿਚ ਇਹ ਚਿੰਤਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਕੀ ਇਹ ਕਾਰ ਸੜਕ ਸੁਰੱਖਿਆ...

8 ਸਾਲਾਂ ਬਾਅਦ ਸਾਰੇ ਪਾਸੇ ਹੋਣਗੀਆਂ ਇਲੈਕਟ੍ਰਿਕ...

ਮੁੰਬਈ - ਭਵਿੱਖ 'ਚ ਇਲੈਕਟ੍ਰਿਕ ਕਾਰਾਂ ਦਾ ਬੋਲਬਾਲਾ ਹੋਵੇਗਾ, ਪਰ ਪੈਟਰੋਲ ਤੇ ਡੀਜ਼ਲ ਕਾਰਾਂ ਦੇ ਭਵਿੱਖ ਨੂੰ ਲੈ ਕੇ ਇਕ ਸਟੱਡੀ ਨੇ ਚਾਕਾਉਣ ਵਾਲਾ ਦਾਅਵਾ ਕੀਤਾ ਹੈ | ਸਟੈਂਡਫੋਰਡ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਟੋਨੀ ਸੇਬਾ ਨੇ ਆਪਣੀ ਸਟੱਡੀ 'ਚ ਦਾਅਵਾ ਕੀਤਾ ਹੈ ਕਿ 2030 ਤੱਕ ਕਾਰਾਂ ਵਿਚਲਾ ਤ

ਫਰਾਰੀ ਦੀ ਨਵੀਂ ਸੁਪਰਕਾਰ

ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਫਰਾਰੀ ਨੇ ਟੋਕਿਓ ਦੇ ਨੈਸ਼ਨਲ ਆਰਟ ਸੈਂਟਰ 'ਚ ਹੋਈ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਕ ਈਵੈਂਟ ਦਾ ਆਯੋਜਨ ਕੀਤਾ। ਇਸ ਦੌਰਾਨ ਫਰਾਰੀ ਨੇ ਨਵੀਂ ਜੇ50 ਨੂੰ ਪੇਸ਼ ਕੀਤਾ ਹੈ। ਜੇਕਰ ਤੁਸੀਂ ਫਰਾਰੀ ਦੇ ਦੀਵਾਨੇ ਹੋ ਤਾਂ ਪਹਿਲੀ ਨਜ਼ਰ 'ਚ ਦੇਖਣ 'ਤੇ ਤੁਹਾਨੂੰ ਇਹ 2

ਫਿੰਗਰਪ੍ਰਿੰਟ ਸਕੈਨ ਕਰਨ ਤੋਂ ਬਾਅਦ ਸਟਾਰਟ ਹੋਵੇਗੀ...

ਸਮਾਰਟਫੋਨ ਅਤੇ ਕੰਪਿਊਟਰ 'ਚ ਫਿੰਗਰਪ੍ਰਿੰਟ ਸਕੈਨਰ ਦੀ ਵਰਤੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਤਕਨੀਕ ਕਾਰਾਂ ਦੀ ਸੁਰੱਖਿਆ ਵੀ ਵਧਾਏਗੀ। ਹੁਣੇ-ਹੁਣੇ ਟਾਇਰ ਬਣਾਉਣ ਵਾਲੀ ਪ੍ਰਸਿੱਧ ਕੰਪਨੀ ਕਾਂਟੀਨੈਂਟਲ (Continental) ਨੇ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਕਾਰ ਨੂੰ

RELIGION

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਇੰਡੋ ਟਾਈਮਜ਼ ਵਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭ-ਕਾਮਨਾਵਾਂ!  

ਧੰਨ ਧੰਨ ਰਾਮਦਾਸ ਗੁਰ

ਚੌਥੇ ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਦੀਆਂ ‘ਇੰਡੋ ਟਾਇਮਜ਼’ ਦੇ ਵਲੋਂ ਸਾਰਿਆਂ ਨੂੰ ਬਹੁਤ–ਬਹੁਤ ਵਧਾਈਆਂ ਅਤੇ ਸ਼ੁੱਭ-ਕਾਮਨਾਵਾਂ !

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ...

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਮੁੱਚੀ ਦੁਨੀਆ ਲਈ ਹਰ ਪੱਖੋਂ ਵਿਲੱਖਣ ਹੈ | ਭਾਵੇਂ 9 ਸਾਲ ਦੀ ਉਮਰ ਵਿਚ ਹਿੰਦੂ ਧਰਮ ਦੀ ਰੱਖਿਆ ਲਈ ਬਾਦਸ਼ਾਹ ਔਰੰਗਜ਼ੇਬ ਦਾ ਮਾਣ ਤੋੜਨ ਤੇ ਜਬਰੀ ਧਰਮ ਪਰਿਵਰਤਨ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਨੌਵੇਂ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

ਸਾਕਾ ਚਮਕੌਰ ਸਾਹਿਬ ਦੇ ਜੋੜ ਮੇਲੇ ‘ਤੇ...

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਹੈ। ਇਹ ਦਿਲ ਨੂੰ ਕੰਬਾਅ ਦੇਣ ਵਾਲਾ ਘੋਰ ਪਾਪ ਅਤੇ ਘਿਨਾਉਣੇ ਜ਼ੁਲਮ ਦਾ ਸਾਕਾ ਹੈ। ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ। ਸਾਹਿਬਜ਼ਾਦਿਆਂ ਦੇ ਅੰਦ

CULTURE

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ...

ਕੈਲਗਰੀ - ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ, ਭਖਦੇ ਸਮਾਜਿਕ ਮਸਲਿਆਂ ਤੇ ਵਿਚਾਰ ਵਟਾਂਦਰੇ ਕਰਵਾ ਕੇ, ਆਪਣੇ ਮੈਂਬਰਾਂ ਨੂੰ ਵਧੇਰੇ ਜਾਗਰੂਕ ਕਰਨ ਲਈ ਵਚਨਬੱਧ ਹੈ। ਇਸੇ ਲੜੀ ਤਹਿਤ, ਮਈ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ ਹੋਈ ਮਾਸਿਕ ਇਕੱਤਰਤਾ ਵਿੱਚ, ਮਦਰਜ਼ ਡੇ ਮਨਾਉਣ ਤੋਂ ਇਲਾਵਾ, 'ਬੱਚਿਆਂ ਨਾਲ ਹੋਣ ਵਾਲੀ ਬਦਸਲੂਕੀ' ਵਿਸ਼ੇ...

‘ਅੱਜ ਤਾਂ ਕਿਤੇ ਵੱਧ ਖਤਰਨਾਕ ਨੇ ਰਾਵਣ’

ਕੈਲਗਰੀ - ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਮੈਂਬਰਾਂ ਦੇ ਭਰਵੇਂ ਇਕੱਠ ਵਿੱਚ- ਡਾ. ਰਾਜਵੰਤ ਕੌਰ ਮਾਨ, ਗੁਰਚਰਨ ਥਿੰਦ ਅਤੇ ਗੁਰਦੀਸ਼ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ- ਜਿਸ ਵਿੱਚ ਕਈ ਅਹਿਮ ਵਿਚਾਰਾ

ਡੋਰੇ ਖਿੱਚ ਸੁਰਮਾ ਨਾ ਪਾਈਏ….

ਕੱਜਲ, ਸੁਰਮਾ ਅਤੇ ਲੋਅ ਨਾਰੀ ਦੀਆਂ ਅੱਖੀਆਂ ਦੇ ਸ਼ਿੰਗਾਰ ਦਾ ਅਟੁੱਟ ਹਿੱਸੇ ਰਹੇ ਹਨ। ਮੁੱਢ ਕਦੀਮ ਤੋਂ ਹੀ ਤ੍ਰੀਮਤਾਂ ਨੂੰ ਆਪਣੇ ਆਪ ਨੂੰ ਸ਼ਿੰਗਾਰਨ, ਸਜਾਵਣ ਤੇ ਨਿਖਾਰਨ ਦਾ ਬੇਹੱਦ ਸ਼ੌਕ ਰਿਹਾ ਹੈ। ਔਰਤਾਂ ਆਪਣੀਆਂ ਅੱਖਾਂ ਦੀ ਸੁੰਦਰਤਾ ਵਿੱਚ ਵਾਧੇ ਲਈ ਹਮੇਸ਼ਾਂ ਹੀ ਲੋਅ, ਕੱਜਲ ਅਤੇ ਸੁਰਮਾ ਪਾ

ਪੰਜਾਬੀ ਸੱਭਿਅਤਾ ਦੇ ਅਹਿਮ ਪਾਤਰ

ਪੁਰਾਤਨ ਸੱਭਿਅਤਾ ਦੌਰਾਨ ਮਨੁੱਖ ਨੇ ਚੇਤਨਾ ਆਉਣ ਉਪਰੰਤ ਆਪਣਾ ਤਨ ਦਰੱਖਤਾਂ ਦੇ ਰੰਗਦਾਰ ਪੱਤਿਆਂ ਨਾਲ ਕੱਜਣਾ ਸ਼ੁਰੂ ਕੀਤਾ। ਵੈਦਿਕ ਕਾਲ ਦੀ ਸੱਭਿਅਤਾ ਦੇ ਸਮੇਂ ਮਨੁੱਖ ਸਰੀਰ ਢਕਣ ਲਈ ਕੱਪੜਿਆਂ ਦੀ ਕਾਢ ਤਕ ਪਹੁੰਚਿਆ। ਉਸ ਸਮੇਂ ਅਣਸਿਉਂਤੇ ਕੱਪੜੇ ਸਾੜੀ, ਧੋਤੀ ਅਤੇ ਪਗੜੀ ਆਦਿ ਪਹਿਨੇ ਜਾਂਦੇ ਸਨ

LITERATURE

ਗਿੰਨੀ ਸਾਗੂ ਦੀ ਪਹਿਲੀ ਪੁਸਤਕ...

ਸ਼੍ਰੀ ਮੁਕਤਸਰ ਸਾਹਿਬ - ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਰਹਿਣ ਵਾਲੇ ਪੰਜਾਬੀ ਲੇਖਕ ਗਿੰਨੀ ਸਾਗੂ ਦੀ ਪੁਸਤਕ 'ਅਣਡਿੱਠੀ ਦੁਨੀਆ' ਦੀ ਘੁੰਡ ਚੁਕਾਈ ਦੀ ਰਸਮ ਉਹਨਾਂ ਦੇ ਜੱਦੀ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਸਿਟੀ ਹੋਟਲ ਵਿਖੇ ਕੀਤੀ ਗਈ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਸੇਵਕ ਸਿੰਘ ਪ੍ਰੀਤ ਨੇ ਨਿਭਾਈ ਤੇ ਸਭ...

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਘਰੇਲੂ ਹਿੰਸਾ...

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਗਸਤ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ ਨੂੰ ਜੈਂਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਕੀਤੀ ਗਈ। ਸਭ ਤੋਂ ਪਹਿਲਾਂ ਸਕੱਤਰ ਗੁਰਦੀਸ਼ ਗਰੇਵਾਲ ਵਲੋਂ, ਸਭਾ ਵਿੱਚ ਸ਼ਾਮਲ ਨਵੇਂ ਮੈਂਬਰਾਂ- ਹਰਮਿੰਦਰ ਕੌਰ ਅਤੇ ਨੀਨੂੰ ਬੇਦੀ ਦਾ ਸੁਆ

ਸੁਣ ਨੀ ਭੈਣ ਅਜ਼ਾਦੀਏ…

ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ। ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ। ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ 'ਚ ਸੜ ਗਏ। ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਕੂਕੇ, ਬੱਬਰਾਂ, ਤੇਰੀ ਖਾਤਿਰ, ਸਭ ਕੁੱਝ ਲੇਖੇ ਲਾ

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਡਰੱਗ ਅਵੇਅਰਨੈਸ...

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਪਿਛਲੇ ਦੋ ਸਾਲਾਂ ਤੋਂ ਘਰੇਲੂ ਹਿੰਸਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਸਬੰਧ ਵਿੱਚ ਪਿਛਲੀਆਂ ਮੀਟਿੰਗਾਂ ਵਿੱਚ, ਪੀੜ੍ਹੀ- ਪਾੜਾ ਘਟਾਉਣ ਲਈ ਮੈਂਬਰਾਂ ਦੀ ਟੇਬਲ ਡਿਸਕਸ਼ਨ ਕਰਵਾਈ ਗਈ ਸੀ, ਜਿਸ ਦੇ ਬਹੁਤ ਸਾਰਥਕ ਨਤੀਜੇ ਪ੍ਰਾਪ

BUSINESS

ਵਿਦੇਸ਼ ਤੋਂ ਆਨਲਾਈਨ ਖਰੀਦਦਾਰੀ ‘ਤੇ...

ਮੈਲਬੌਰਨ - ਆਸਟ੍ਰੇਲੀਆ ਵਿਚ ਵਿਦੇਸ਼ ਤੋਂ ਇੰਪੋਰਟ ਹੋਣ ਵਾਲੀਆਂ ਵਸਤਾਂ 'ਤੇ ਗ੍ਰਹਿ ਮਾਮਲਿਆਂ ਦਾ ਵਿਭਾਗ ਟੈਕਸ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ। ਇਸ ਸਬੰਧੀ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਹ ਨਵੀਂ ਲੈਵੀ ਵਿਦੇਸ਼ ਤੋਂ ਕਿਸੇ ਵੀ ਕੀਮਤ 'ਤੇ ਖਰੀਦੇ ਜਾਣ ਵਾਲੇ ਪੈਕਟ 'ਤੇ ਲੱਗੇਗੀ। ਇਸ ਤੋਂ ਪਹਿਲਾਂ ਸਰਕਾਰ...

ਭਾਰਤ ਦੇ 12 ਸੂਬਿਆਂ ਦੇ 75 ਸ਼ਹਿਰਾਂ...

ਨਾਗਪੁਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਸੂਬਿਆਂ ਦੇ 75 ਸ਼ਹਿਰਾਂ 'ਚ ਕੈਸ਼ਲੈਸ ਜਾ ਨਕਦੀ ਦੀ ਘੱਟ ਵਰਤੋਂ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ 'ਚ 56 ਸ਼ਹਿਰਾ ਟਾਊਨਸ਼ਿਪ ਇੱਕਲੇ ਗੁਜਰਾਤ 'ਚ ਹਨ। ਦੇਸ਼ ਦੇ 12 ਸੂਬਿਆਂ 'ਚ ਫੈਲੇ ਇਨ੍ਹਾਂ ਨਗਰਾਂ 'ਚ ਹਰ ਦਿਨ ਲਗਪਗ 1.5 ਲੱਖ ਕੈਸ਼ਲੈਸ ਸੌਦੇ ਦਾ ਸਾ

ਆਸਟ੍ਰੇਲੀਆ-ਭਾਰਤ ਵਿਚ ਊਰਜਾ ਸੁਰੱਖਿਆ ਗੱਲਬਾਤ ਅੱਗੇ ਵਧੀ

ਕੈਨਬਰਾ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਊਰਜਾ ਸੁਰੱਖਿਆ ਬਾਰੇ ਸਾਂਝ ਵਧਾਉਣ ਲਈ ਗੱਲਬਾਤ ਬੀਤੇ ਦਿਨੀਂ ਕੈਨਬਰਾ ਵਿਖੇ ਹੋਈ। ਇਸ ਮੀਟਿੰਗ ਵਿਚ ਭਾਰਤ ਦੀ ਪ੍ਰਤੀਨਿਧਤਾ ਕਾਇਲਾ, ਊਰਜਾ ਅਤੇ ਨਵੀਂ ਅਤੇ ਨਵਿਆਊਣਯੋਗ ਊਰਜਾ ਮੰਤਰੀ ਪਿਯੂਸ਼ ਗੋਇਲ ਨੇ ਕੀਤੀ। ਆਸਟ੍ਰੇਲੀਆ ਸਰਕਾਰ ਨੇ ਇਸ ਗੱਲਬਾਤ ਨੂੰ ਦ

ਪੀਜ਼ਾ ਹੱਟ ਆਸਟ੍ਰੇਲੀਆ ਵਿਚ ਖੋਲ੍ਹੇਗੀ 250 ਆਊਟਲੈਟ

ਮੈਲਬੌਰਨ - ਆਸਟ੍ਰੇਲੀਆ ਦੀ ਪ੍ਰਾਈਵੇਟ ਇਕੁਇਟੀ ਫੰਡ ਮੈਨੇਜਰ ਅਲੈਗਰੋ ਨਾਲ ਅਮਰੀਕੀ ਬੇਸਡ ਯੂਮ ਬ੍ਰਾਂਡਸ ਮਿਲ ਕੇ ਆਸਟ੍ਰੇਲੀਆ ਵਿਚ ਆਪਣੇ 250 ਆਊਟਲੈਟ ਖੋਲ੍ਹਣ ਜਾ ਰਹੀ ਹੈ। ਸਥਾਨਕ ਮੈਨੇਜਮੈਟ ਟੀਮ ਫਾਸਟ ਫੂਡ ਮਾਹਿਰ ਕੰਪਨੀ ਨੂੰ ਅਮਰੀਕੀ ਕੰਪਨੀ ਦੇ ਨਿਵੇਸ਼ ਨਾਲ ਭਾਰੀ ਫਾਇਦਾ ਹੋਵੇਗਾ। ਦੋਵੇਂ

mailicon

facebookgooglepluslinkedintwittervimeoyoutube

Logo Design

CURRENCY CONVERTER

1Rate
EUR / AUD
EUR / USD
EUR / GBP
EUR / CAD
EUR / NZD
Refresh in 120
Com And Hosting
Search Engine Submission

WEATHER UPDATE

Melbourne, AU
broken clouds
8.1 ° C
10 °
5.6 °
87%
5.1kmh
75%
Thu
13 °
Fri
13 °
Sat
15 °
Sun
12 °
Mon
14 °

PICTURE GALLERY