ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ…

ਟੀਚਰ (ਵਿਦਿਆਰਥੀ ਨੂੰ),””ਇਕ ਸੁੰਦਰ ਅਤੇ ਜਵਾਨ ਲੜਕੀ ਸੜਕ ”ਤੇ ਜਾ ਰਹੀ ਹੈ, ਇਸ ਨੂੰ ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ।”” ਵਿਦਿਆਰਥੀ, ””ਓਏ, ਪਟਾਕਾ।””