ਮਾਂ, ਦਾਦੀ ਮਾਂ ਕਿਹੜੇ ਪੇਪਰਾਂ ਦੀ ਤਿਆਰੀ ਕਰ ਰਹੀ ਹੈ?

0
511

ਦਾਦੀ ਨੂੰ ਗੀਤਾ ਪੜ੍ਹਦੇ ਦੇਖ ਕੇ ਪੋਤੇ ਨੇ ਆਪਣੀ ਮਾਂ ਨੂੰ ਪੁੱਛਿਆ,””ਮਾਂ, ਦਾਦੀ ਮਾਂ ਕਿਹੜੇ ਪੇਪਰਾਂ ਦੀ ਤਿਆਰੀ ਕਰ ਰਹੀ ਹੈ?”” ਮਾਂ, ””ਬੇਟਾ, ਇਹ ਫਾਈਨਲ ਯੀਅਰ ਦੀ ਤਿਆਰੀ ਕਰ ਰਹੀ ਹੈ।””