ਸਕੂਲ ਦਾ ਕੰਮ ਨਾ ਕੀਤਾ ਤਾਂ ਮੈਂ ਮੁਰਗਾ ਬਣਾਵਾਂਗਾ…

0
472

ਟੀਚਰ (ਪੱਪੂ ਨੂੰ),””ਜੇਕਰ ਕੱਲ ਤੁਸੀਂ ਸਕੂਲ ਦਾ ਕੰਮ ਨਾ ਕੀਤਾ ਤਾਂ ਮੈਂ ਮੁਰਗਾ ਬਣਾਵਾਂਗਾ।”” ਪੱਪੂ, ””ਠੀਕ ਹੈ ਸਰ, ਦਾਰੂ ਮੈਂ ਲੈ ਆਵਾਂਗਾ।””