ਪ੍ਰੋ. ਜਸਵੰਤ ਸਿੰਘ ਦੇ ਕਾਵਿ ਸੰਗ੍ਰਹਿ ‘ਦੂਜਾ ਹਿਟਲਰ *ਤੇ ਗੋਸ਼ਟੀ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਪ੍ਰੋ. ਜਸਵੰਤ ਸਿੰਘ ਰਚਿਤ ਪਲੇਠੇ ਕਾਵਿ ਸੰਗ੍ਰਹਿ ‘ਦੂਜਾ ਹਿਟਲਰ* ਉਪਰ ਇਕ ਯਾਦਗਾਰੀ ਗੋਸ਼ਟੀ...

‘ਕੰਟਰੀਬਿਊਸ਼ਨ ਆਫ਼ ਭਾਈ ਕਾਨ੍ਹ ਸਿੰਘ ਨਾਭਾ ਟੂ ਹਿੰਦੂਸਤਾਨੀ ਮਿਊਜਿਕ” ਪੁਸਤਕ ਦਾ ਵਿਮੋਚਨ

ਪਟਿਆਲਾ - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਬੀ.ਐਸ. ਘੁੰਮਣ ਵੱਲੋਂ ਸ਼ਾਸਤਰੀ ਸੰਗੀਤ ਦੀ ਗਾਇਕਾ ਅਤੇ ਸਿਤਾਰ ਵਾਦਕ (ਡਾ.) ਰਵਿੰਦਰ ਕੌਰ ਰਵੀ...

ਗ਼ਜ਼ਲ ਸੰਗ੍ਰਹਿ ‘ਮਘਦਾ ਸੂਰਜ’ ਲੋਕ ਅਰਪਨ

ਲੇਖਕ-ਪਾਠਕ ਮੰਚ ਰੱਕੜਾਂ ਢਾਹਾ (ਸ਼.ਭ.ਸ.ਨਗਰ) ਵਲੋਂ ਇੱਕ ਸਾਹਿਤਕ ਸਮਾਗਮ ਮੰਚ ਦੀ ਸਕੱਤਰ ਨੀਰਜ ਬਾਲੀ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ਇਸ ਵਿੱਚ ਮੰਚ ਦੇ ਪ੍ਰਧਾਨ...

ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ਅਲ੍ਹੜ ਉਮਰਾਂ ਤਲਖ਼ ਸੁਨੇਹੇ ਪੰਜਾਬ ਦੀ ਤ੍ਰਾਸਦੀ ਦਾ ਕੌੜਾ...

ਗੁਰਪ੍ਰੀਤ ਸਿੰਘ ਤੂਰ ਸਮਾਜਿਕ ਸਰੋਕਾਰਾਂ ਦਾ ਲੇਖਕ ਹੈ। ਉਹ ਪੁਲਿਸ ਵਿਭਾਗ ਵਿਚ ਸੀਨੀਅਰ ਅਧਿਕਾਰੀ ਦੇ ਤੌਰ ਤੇ ਕੰਮ ਕਰ ਰਿਹਾ ਹੈ। ਕਈ ਜਿਲਿ੍ਹਆਂ ਦਾ...

ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ ਸਮਾਜਿਕ ਸਰੋਕਾਰਾਂ ਅਤੇ ਇਸ਼ਕ ਦਾ ਸੁਮੇਲ

ਵਰਤਮਾਨ ਸਮਾਜ ਵਿਚ ਬੇਰੋਜ਼ਗਾਰੀ, ਨਸ਼ੇ ਅਤੇ ਇਸ਼ਕ ਮੁਸ਼ਕ ਦੇ ਝਮੇਲਿਆਂ ਵਿਚ ਨੌਜਵਾਨੀ ਹਾਲਾਤ ਦਾ ਮੁਕਾਬਲਾ ਕਰਨ ਦੀ ਥਾਂ ਨਿਰਾਸ਼ਾ ਦੇ ਆਲਮ ਵਿਚ ਗ੍ਰਸਤ ਹੋ...

‘ਵਤਨਾਂ ਵਾਲੀ ਮਿੱਟੀ’ ਦੀ ਪਹਿਲੀ ਕਾਪੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਭੇਂਟ

ਪਟਿਆਲਾ - ਪਟਿਆਲਾ ਵਿਖੇ ਇਕ ਸੰਖੇਪ ਪਰੰਤੂ ਯਾਦਗਾਰੀ ਸਮਾਗਮ ਦੌਰਾਨ ਉਘੇ ਪੰਜਾਬੀ ਗੀਤਕਾਰ ਗਿੱਲ ਨੱਥੋਹੇੜੀ (ਜੱਗਾ ਸਿੰਘ ਗਿੱਲ) ਵੱਲੋਂ ਆਪਣੇ ਨਵੇਂ ਗੀਤ ਸੰਗ੍ਰਹਿ ‘ਵਤਨਾਂ...

ਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ ਪ੍ਰਤੀਕ

ਮਿੰਨੀ ਕਹਾਣੀ ਦੀ ਵਿਧਾ ਪੰਜਾਬੀ ਵਿਚ ਹਰਮਨ ਪਿਆਰੀ ਹੋ ਰਹੀ ਹੈ। ਭਾਵੇਂ ਇਹ ਪੰਜਾਬੀ ਸਾਹਿਤ ਵਿਚ ਇਹ ਨਵਾਂ ਤਜ਼ਰਬਾ ਹੈ ਪ੍ਰੰਤੂ ਸਮੇਂ ਦੀ ਆਧੁਨਿਕਤਾ...

ਉਦੀਪਨ ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ

ਇਹ ਪੁਸਤਕ ਪ੍ਰਕਾਸ਼ਤ ਕਰਨ ਦੇ ਮੰਤਵ ਬਹੁਮੁਖੀ ਅਤੇ ਬਹੁਪੱਖੀ ਹਨ। ਇਹ ਨਿਰੀ ਸਾਹਿਤਕਾਰਾਂ ਦੀਆਂ ਚਿੱਠੀਆਂ ਦੀ ਪੁਸਤਕ ਹੀ ਨਹੀਂ ਸਗੋਂ ਇਸ ਪੁਸਤਕ ਰਾਹੀਂ ਉਭਰਦੇ...

ਮਿੰਨੀ ਕਹਾਣੀਆਂ ਦੀ ਪੁਸਤਕ ”ਸੂਲੀ ਲਟਕੇ ਪਲ” ਸਮਾਜਿਕ ਸਰੋਕਾਰਾਂ ਦੀ ਪ੍ਰਤੀਕ

ਪੰਜਾਬੀ ਪੁਸਤਕਾਂ ਦੇ ਪਾਠਕਾਂ ਦੀ ਗਿਣਤੀ ਦਿਨਬਦਿਨ ਘਟਦੀ ਜਾ ਰਹੀ ਹੈ। ਇਸਦਾ ਮੁੱਖ ਕਾਰਨ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਇਹ ਝੁਕਾਆ ਪੰਜਾਬੀ ਭਾਸ਼ਾ ਲਈ...

ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ ਕਹਾਣੀ

ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿਚੋਂ ਨਾਵਲ, ਕਹਾਣੀ, ਨਾਟਕ ਅਤੇ ਕਵਿਤਾ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਰੂਪ ਹਨ। ਸਵੈ ਜੀਵਨੀ ਦੀ ਪਰੰਪਰਾ ਬਾਅਦ ਵਿਚ...