ਆਓ ਦੀਵਾਲੀ ਦੇ ਦੀਵੇ ਕੋਵਿਡ -19 ਦੇ ਹਨੇਰੇ ਨੂੰ ਭਜਾਉਣ ਲਈ ਬਾਲੀਏ

ਦੀਵਾਲੀ ਇੱਕ ਪਵਿੱਤਰ ਤਿਉਹਾਰ ਹੈ ਜੋ ਧਾਰਮਿਕ ਪੱਖ ਦੇ ਨਾਲ ਹੀ ਇਹ ਸਮਾਜਿਕ ਪੱਖ ਤੋਂ ਵੀ ਬਹੁਤ ਮਹੱਤਵਪੁਰਨ ਤਿਉਹਾਰ ਹੈ। ਭਾਰਤ ਵੱਖ-ਵੱਖ ਜਾਤਾਂ -...

ਨਹੀਂ ਦਿਸਦਾ ਕਿਤੇ ਹੁਣ ਰੰਗੀਨ ਚਰਖ਼ਾ

ਚਰਖ਼ਾ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਹੈ ਅਤੇ ਪੰਜਾਬੀ ਵਿਰਸੇ ਦਾ ਇੱਕ ਅਨਮੋਲ ਹੀਰਾ ਹੈ। ਚਰਖ਼ਾ ਪੰਜਾਬੀ ਸੁਆਣੀ ਦੇ ਦੁੱਖ-ਸੁੱਖ ਦਾ ਮੁੱਢ ਤੋਂ...

 ਕਲੀਰੇ ਬੰਨ੍ਹਣਾ ਤੇ ਵੰਡਣਾ

ਪੰਜਾਬੀ ਸਭਿਆਚਾਰ ਦੀ ਆਪਣੀ ਬੋਲੀ ,ਪਹਿਰਾਵੇ, ਸੁਭਾਅ, ਸਮਾਜਿਕ ਕਦਰ ਪ੍ਰਣਾਲੀ ਤੇ ਰਸਮਾਂ ਰਿਵਾਜਾਂ ਕਾਰਨ ਵਿਸ਼ਵ ਵਿੱਚ ਵੱਖਰੀ ਪਛਾਣ ਹੈ।ਪਹਿਲੇ ਸਮਿਆਂ ਵਿੱਚ ਇਥੋਂ ਦੇ ਵਿਆਹਾਂ...

ਦੇਸੀ ਬੋਲੀਆਂ ਅਤੇ ਬੇਦ

ਮਗਧ ਦਾ ਰਾਜ ਕੁਮਾਰ ਅਤੇ ਨੇਪਾਲ ਦਾ ਰਾਜ ਕੁਮਾਰ ਮਹਾਂਵੀਰ ਅਤੇ ਸਿਦਾਰਥ ਹੋ ਚੁੱਕੇ ਹਨ।ਇਹਨਾਂ ਨੇ ਆਪਣੇ ਧਰਮ ਚਲਾਏ। ਮਹਾਂਵੀਰ ਨੂੰ ਭਗਵਾਨ ਜਾਂ ਅਰਿਹੰਤ...

‘ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ . . . ‘

ਝਾਂਜਰਾਂ ਔਰਤਾਂ ਵੱਲੋਂ ਗਿੱਟਿਆਂ ’ਤੇ ਪਹਿਨਿਆਂ ਜਾਣ ਵਾਲਾ ਬਹੁਤ ਹਰਮਨ ਪਿਆਰਾ ਗਹਿਣਾ ਹੈ। ਸਮੇਂ ਦੇ ਬਦਲਣ ਨਾਲ ਗਹਿਣਿਆਂ ਦੇ ਰੂਪ ਬਦਲਦੇ ਰਹਿੰਦੇ ਹਨ। ਕੋਈ...

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ- ‘ਬਜ਼ੁਰਗਾਂ ਨਾਲ ਦੁਰਵਿਵਹਾਰ’ ਤੇ ਵਰਕਸ਼ੌਪ ਲਾਈ

ਕੈਲਗਰੀ - ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਸਤੰਬਰ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ...

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ ਸੈਮੀਨਾਰ 

ਕੈਲਗਰੀ - ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ, ਭਖਦੇ ਸਮਾਜਿਕ ਮਸਲਿਆਂ ਤੇ ਵਿਚਾਰ ਵਟਾਂਦਰੇ ਕਰਵਾ ਕੇ, ਆਪਣੇ ਮੈਂਬਰਾਂ ਨੂੰ ਵਧੇਰੇ ਜਾਗਰੂਕ ਕਰਨ ਲਈ ਵਚਨਬੱਧ ਹੈ। ਇਸੇ...

‘ਅੱਜ ਤਾਂ ਕਿਤੇ ਵੱਧ ਖਤਰਨਾਕ ਨੇ ਰਾਵਣ’

ਕੈਲਗਰੀ - ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਮੈਂਬਰਾਂ ਦੇ ਭਰਵੇਂ ਇਕੱਠ ਵਿੱਚ-...

ਡੋਰੇ ਖਿੱਚ ਸੁਰਮਾ ਨਾ ਪਾਈਏ….

ਕੱਜਲ, ਸੁਰਮਾ ਅਤੇ ਲੋਅ ਨਾਰੀ ਦੀਆਂ ਅੱਖੀਆਂ ਦੇ ਸ਼ਿੰਗਾਰ ਦਾ ਅਟੁੱਟ ਹਿੱਸੇ ਰਹੇ ਹਨ। ਮੁੱਢ ਕਦੀਮ ਤੋਂ ਹੀ ਤ੍ਰੀਮਤਾਂ ਨੂੰ ਆਪਣੇ ਆਪ ਨੂੰ ਸ਼ਿੰਗਾਰਨ,...

ਪੰਜਾਬੀ ਸੱਭਿਅਤਾ ਦੇ ਅਹਿਮ ਪਾਤਰ

ਪੁਰਾਤਨ ਸੱਭਿਅਤਾ ਦੌਰਾਨ ਮਨੁੱਖ ਨੇ ਚੇਤਨਾ ਆਉਣ ਉਪਰੰਤ ਆਪਣਾ ਤਨ ਦਰੱਖਤਾਂ ਦੇ ਰੰਗਦਾਰ ਪੱਤਿਆਂ ਨਾਲ ਕੱਜਣਾ ਸ਼ੁਰੂ ਕੀਤਾ। ਵੈਦਿਕ ਕਾਲ ਦੀ ਸੱਭਿਅਤਾ ਦੇ ਸਮੇਂ...