ਟੈਨਿਸ ਖਿਡਾਰੀ ‘ਤੇ ਠੋਕਿਆ 80 ਲੱਖ ਰੁਪਏ ਦਾ ਜ਼ੁਰਮਾਨਾ

ਨਵੀਂ ਦਿੱਲੀ-ਆਸਟ੍ਰੇਲੀਆ ਦੇ ਟੈਨਿਸ ਪਲੇਅਰ ਨਿਕ ਕਿਰਗੀਓਸ ‘ਤੇ ਖ਼ਰਾਬ ਵਤੀਰਾ ਕਰਨ ਕਰਕੇ 80 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਸਿਨਸਿਨਾਟੀ ਮਾਸਟਰਸ ਦੇ ਦੂਜੇ ਰਾਉਂਡ ‘ਚ...

ਸਾਬਕਾ ਭਾਰਤੀ ਕ੍ਰਿਕਟਰ ਵੀਬੀ ਚੰਦਰਸ਼ੇਖਰ ਨੇ ਕੀਤੀ ਖ਼ੁਦਕੁਸ਼ੀ

ਚੇਨਈ-ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਵੀਬੀ ਚੰਦਰਸ਼ੇਖਰ ਨੇ ਵੀਰਵਾਰ ਦੀ ਸ਼ਾਮ ਮਾਇਲਾਪੁਰ 'ਚ ਆਪਣੇ ਘਰ 'ਚ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਇਸ ਦੀ ਜਾਣਕਾਰੀ...

ਟਾਟੇਨਹਮ ਤੋਂ ਬਦਲਾ ਲੈਣ ਉਤਰੇਗੀ ਸਿਟੀ ਦੀ ਟੀਮ

  ਲੰਡਨ - ਪਿਛਲੀ ਵਾਰ ਦੀ ਚੈਂਪੀਅਨ ਮਾਨਚੈਸਟਰ ਸਿਟੀ ਸ਼ਨਿਚਰਵਾਰ ਨੂੰ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਵਿਚ ਟਾਟੇਨਹਮ ਖ਼ਿਲਾਫ਼ ਮੈਦਾਨ ਵਿਚ ਉਤਰੇਗੀ ਜਿੱਥੇ ਉਸ ਦੀ ਨਜ਼ਰ ਯੂਏਫਾ...

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਹੀ ਰਹਿਣਗੇ

ਨਵੀਂ ਦਿੱਲੀ-ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਰਵੀ ਸ਼ਾਸ਼ਤਰੀ ਨੂੰ ਚੁਣਿਆ ਗਿਆ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਨੇ ਕੋਚ ਅਹੁਦੇ...

ਸਾਫ਼ ਸੁਥਰੀ ਗੀਤਕਾਰੀ ਅਤੇ ਦੋਗਾਣਾ ਗਾੲਿਕੀ ਨੂੰ  ਸਮਰਪਿਤ ਹਰਭਜਨ ਭੰਵਰਾ

ਹਰਭਜਨ ਭੰਵਰਾ ਦਾ ਜਨਮ ਪਿਤਾ ਜੋਗਿੰਦਰ ਸਿੰਘ ਮਾਤਾ ਹਰਦੇਵ ਕੌਰ ਦੀ ਕੁੱਖੋਂ ਪਿੰਡ ਦਾਖਾ ਜਿਲ੍ਹਾ ਲੁਧਿਅਾਣਾ ਵਿੱਚ 2 ਨਵੰਬਰ 1961ੲੀਃ ਨੂੰ ਹੋੲਿਅਾ। ਹਰਭਜਨ ਭੰਵਰਾ ਹੋਰੀ...

ਵਿਵਾਦਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ?

ਬੀਤੇ ਕੁਝ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਉਣ ਲਗੀ ਹੈ। ਜਾਪਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਮੁੱਖੀ ਆਪ...

ਮਿਆਰੀ ਗਾਇਕ, ਅਦਾਕਾਰ ਵਜੋਂ ਨਵੇਂ ਦਿਸਹਿੱਦੇ ਸਿਰਜ ਰਿਹਾ ਗਾਇਕ-ਅਦਾਕਾਰ: ਸਰਬਜੀਤ ਸਾਗਰ

ਦ੍ਰਿੜ ਇਰਾਦੇ ਨਾਲ ਵਧਾਏ ਕਦਮ ਕਦੇਂ ਡਗਮਗਾਓਂਦੇ ਨਹੀਂ , ਸਗੋਂ ਪੜਾਅ ਦਰ ਪੜਾਅ ਮਜਬੂਤ ਪੈੜ੍ਹਾ ਸਿਰਜ ਜਾਂਦੇ ਹਨ। ਕੁਝ ਇਸੇ ਤਰਾਂ ਦੇ ਸਕਾਰਾਤਮਕ ਜਜ਼ਬਿਆਂ...

—ਸ਼ਗਨਾ ਵਾਲੀ ਚੁੰਨੀ—

ਅਦਬ ਨੇ ਚੌਥੀ ਜਮਾਤ ਦੇ ਸਾਲਾਨਾ ਪੇਪਰ ਦੇ ਦਿੱਤੇ ਸਨ। ਸਾਰੇ ਬੱਚੇ ਪੇਪਰ ਦੇਣ ਤੋਂ ਬਾਅਦ ਛੁੱਟੀਆਂ ਹੋਣ ਕਰਕੇ ਖੁਸ਼ ਸਨ ਉਨ੍ਹਾਂ ਦੀ ਹੋਮ...

—ਮਿੰਨੀ ਕਹਾਣੀ – ਕੰਨਿਆਂ ਦਾਨ—

ਕਰਮ ਸਿੰਘ ਦੀ ਲੜਕੀ ਦਾ ਅੱਜ ਵਿਆਹ ਸੀ। ਬਰਾਤ ਪੈਲੇਸ ਵਿੱਚ ਪਹੁੰਚ ਚੁੱਕੀ ਸੀ। ਕਰਮ ਸਿੰਘ ਨੇ ਆਪਣੇ ਪਿਤਾ ਧੰਨਾ ਸਿੰਘ ਨੂੰ ਕਿਹਾ," ਬਾਪੂ...

ਕਸ਼ਮੀਰ ਦਾ ਮਸਲਾ ਅਤੇ ਮੋਦੀ ਸਰਕਾਰ 

ਜੰਮੂ-ਕਸ਼ਮੀਰ ਉਹ ਸੂਬਾ ਹੈ ਜੋ ਸੰਸਾਰ ਵਿੱਚ ਪਹਿਲੀ ਵਾਰ ਅਫ਼ਗਾਨ ਵਿਦੇਸ਼ੀਆਂ ਤੋਂ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਜਰਨੈਲਾਂ ਰਾਹੀਂ 1817 ਵਿੱਚ...