ਸਾਫ਼ ਸੁਥਰੀ ਗੀਤਕਾਰੀ ਅਤੇ ਦੋਗਾਣਾ ਗਾੲਿਕੀ ਨੂੰ  ਸਮਰਪਿਤ ਹਰਭਜਨ ਭੰਵਰਾ

ਹਰਭਜਨ ਭੰਵਰਾ ਦਾ ਜਨਮ ਪਿਤਾ ਜੋਗਿੰਦਰ ਸਿੰਘ ਮਾਤਾ ਹਰਦੇਵ ਕੌਰ ਦੀ ਕੁੱਖੋਂ ਪਿੰਡ ਦਾਖਾ ਜਿਲ੍ਹਾ ਲੁਧਿਅਾਣਾ ਵਿੱਚ 2 ਨਵੰਬਰ 1961ੲੀਃ ਨੂੰ ਹੋੲਿਅਾ। ਹਰਭਜਨ ਭੰਵਰਾ ਹੋਰੀ...

ਵਿਵਾਦਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ?

ਬੀਤੇ ਕੁਝ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਉਣ ਲਗੀ ਹੈ। ਜਾਪਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਮੁੱਖੀ ਆਪ...

ਕਸ਼ਮੀਰ ਦਾ ਮਸਲਾ ਅਤੇ ਮੋਦੀ ਸਰਕਾਰ 

ਜੰਮੂ-ਕਸ਼ਮੀਰ ਉਹ ਸੂਬਾ ਹੈ ਜੋ ਸੰਸਾਰ ਵਿੱਚ ਪਹਿਲੀ ਵਾਰ ਅਫ਼ਗਾਨ ਵਿਦੇਸ਼ੀਆਂ ਤੋਂ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਜਰਨੈਲਾਂ ਰਾਹੀਂ 1817 ਵਿੱਚ...

ਬੱਚਾ ਚੁੱਕ ਗਰੋਹ ਤੋਂ ਆਪਣੇ ਬੱਚਿਆ ਨੂੰ ਕਿਵੇਂ ਬਚਾਈਏ।

ਭਾਰਤ ਦੇ ਲੋਕਾਂ ਦੀ ਇਹ ਤਰਾਸ਼ਦੀ ਰਹੀ ਹੈ ਕਿ ਉਹ ਮੁੱਢ-ਕਦੀਮਾਂ ਤੋਂ ਹੀ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਰਹੇ ਹਨ।ਸ਼ੁਰੂਆਤ ਇੱਥੇ ਅਸਲੀ ਘਟਨਾਵਾਂ...

ਪਾਣੀ ਦੀ ਸਮੱਸਿਆ ਅਤੇ ਹੱਲ

ਪਾਣੀ ਸਾਡੀ ਜਿੰਦਗੀ ਦਾ ਅਨਮੋਲ ਖਜ਼ਾਨਾ ਹੈ।ਅਸੀਂ ਇਹਦੀ ਵਰਤੋਂ ਸੰਜਮ ਨਾਲ ਨਹੀਂ ਕਰਦੇ ਜਿਵੇ ਬੁਰਸ਼ ਕਰਨ ,ਨਹਾਉਣ ਵੇਲੇ, ਵਾਹਨ ਧੋਣ,ਪਸ਼ੂਆਂ ਨੂੰ ਨਹਾਉਣ ਝੋਨਾ ਲਾਉਣ...

ਜ਼ੁਬਾਨ ਦਾ ਇਕਰਾਰਨਾਮਾ

ਕਦੇ ਸਮਾਂ ਹੁੰਦਾ ਸੀ ਜਦੋ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ ।ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ...

ਮਾਂ ਬੋਲੀ ਦਾ ਘੱਟ ਰਿਹਾ ਸਤਿਕਾਰ

ਇੱਕੋ ਗੱਲ ਮਾੜੀ ਇਹਦੇ ਛੈਲ ਬਾਂਕੇ ਬੋਲੀ ਆਪਣੀ ਮਨੋ ਭੁਲਾਈ ਜਾਂਦੇ। ਪਿੱਛੇ ਸਿੱਪੀਆਂ ਦੇ ਕਾਨੇ ਫਿਰਦੇ ਗੋਤੇ ਪੰਜ-ਆਬ ਦਾ ਮੋਤੀ ਰੁਲਾਈ ਜਾਂਦੇ।   ਮਾਂ-ਬੋਲੀ ਸਾਡੇ ਜੀਵਨ ਦਾ ਅਧਾਰ...

ਆਜ਼ਾਦੀ ਦੇ 72 ਵਰ੍ਹੇ ਪੂਰੇ, ਪਰ ਆਮ ਆਦਮੀ ਦੇ ਸੁਫ਼ਨੇ ਅਧੂਰੇ

1947 ਦੇ 15 ਅਗਸਤ ਨੂੰ ਦੇਸ਼ ਭਾਰਤ ਆਜ਼ਾਦ ਹੋਇਆ। 15 ਅਗਸਤ ਸਾਲ 2019 ਨੂੰ 'ਬਹੱਤਰ' ਵਰ੍ਹੇ ਆਜ਼ਾਦੀ ਦੇ ਪੂਰੇ ਹੋ ਗਏ ਹਨ। ਸਦੀ ਦਾ...

ਰਾਜਨੀਤੀ, ਜੋ ਸਿੱਖੀ ਦੇ ਪਤਨ ਦਾ ਕਾਰਣ ਬਣ ਰਹੀ ਹੈ?

ਇਕ ਸੱਚਾਈ, ਜੋ ਬਹੁਤ ਹੀ ਕੌੜੀ ਹੈ, ਉਹ ਇਹ ਹੈ ਕਿ ਸਤਿਗੁਰਾਂ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਹੋਰ...

ਨਫ਼ਰਤੀ ਭੀੜ ਤੰਤਰ ਅਤੇ ਸਰਕਾਰੀ ਬੇ-ਰੁਖੀ

''ਦੇਸ਼ ਵਿੱਚ ਇਹ ਕੀ ਹੋ ਰਿਹਾ ਹੈ?'' ਜਿਹੇ ਸਵਾਲ ਜੇਕਰ ਦੇਸ਼ ਦੀ ਸਰਬ-ਉੱਚ-ਅਦਾਲਤ ਦਾ ਸਰਬ-ਉੱਚ-ਜੱਜ ਕਰੇ ਤਾਂ ਗੱਲ ਸਮਝ ਤੋਂ ਬਾਹਰ ਨਹੀਂ ਰਹਿਣੀ ਚਾਹੀਦੀ...