ਵਿਆਹ ਤੋਂ ਮਨਾਂ ਕਰਨ ‘ਤੇ ਨੌਜਵਾਨ ਨੇ ਕਰ ਦਿੱਤਾ ਇਹ ਕਾਰਾ

ਨਾਗਪੁਰ - ਮਹਾਰਾਸ਼ਟਰ ਦੇ ਵਰਧਾ ਵਿੱਚ ਇੱਕ ਕਾਲਜ ਅਧਿਆਪਕ (25) ਨੂੰ ਵਿਆਹ ਤੋਂ ਇਨਕਾਰ ਕਰਨ ਮਹਿੰਗਾ ਪੈ ਗਿਆ। ਉਸ ਨੂੰ ਇੱਕ ਸਿਰਫਿਰੇ ਨੇ ਪੈਟਰੋਲ...

Parvinder Singh Sarwara Labor Candidate for Victoria

https://www.youtube.com/watch?v=_ldCIlV-rb4

ਆਸਟ੍ਰੇਲੀਆ ਤੋਂ ਪੜ ਕੇ ਪਰਤਿਆ ਨੌਜਵਾਨ ਗ੍ਰਿਫਤਾਰ

ਨਵੀਂ ਦਿੱਲੀ - ਆਸਟ੍ਰੇਲੀਆ ਤੋਂ ਪੱਤਰਕਾਰੀ ਦੀ ਪੜਾਈ ਕਰਕੇ ਪਰਤਿਆ ਨੌਜਵਾਨ ਨੋਇਡਾ ਆ ਕੇ ਗਾਂਜਾ ਤਸਕਰ ਬਣ ਗਿਆ। ਪੁਲਿਸ ਨੇ ਦੋਸ਼ੀ ਨੂੰ ਉਸ ਦੇ...

ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਤੇ ਹਨ੍ਹੇਰੀ ਬਾਰੇ ਅਲਰਟ

ਚੰਡੀਗੜ੍ਹ- ਪੰਜਾਬ ਵਿੱਚ ਅਗਲੇ ਦੋ ਦਿਨ ਪ੍ਰੀ ਮਾਨਸੂਨ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਮੀਂਹ ਤੇ ਹਨੇਰੀ ਦਾ ਅਲਰਟ ਜਾਰੀ ਕੀਤਾ ਹੈ। ਪ੍ਰੀ...

ਵੈਸ਼ਨੋ ਦੇਵੀ ’ਚ ਨਵਜੋਤ ਸਿੱਧੂ ਨਾਲ ਧੱਕਾ–ਮੁੱਕੀ

ਕਟੜਾ (ਜੰਮੂ–ਕਸ਼ਮੀਰ) - ਵੈਸ਼ਨੋ ਦੇਵੀ ਪੁੱਜੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਧੱਕਾ–ਮੁੱਕੀ ਹੋਣ ਤੇ ਉਨ੍ਹਾਂ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ...

ਸਰੀਰਕ ਸਬੰਧ ਬਣਾਉਣ ‘ਤੇ ਹੋਇਆ ਝਗੜਾ, ਗੁੱਸੇ ‘ਚ ਪਤਨੀ ਨੇ ਕੱਟਿਆ ਪਤੀ ਦਾ ਗੁਪਤ...

ਜਲੰਧਰ- ਇੱਥੋਂ ਦੇ ਕਸਬੇ ਕਰਤਾਰਪੁਰ ਤੋਂ 10 ਕਿਲੋਮੀਟਰ ਦੂਰ ਪਿੰਡ ਚੀਮਾ ਵਿੱਚ 32 ਸਾਲਾ ਔਰਤ ਵੱਲੋਂ ਆਪਣੇ 27 ਸਾਲਾ ਪਤੀ ਦਾ ਲਿੰਗ ਚਾਕੂ ਨਾਲ...

ਭਾਰਤੀਆਂ ਦਾ ਆਸਟ੍ਰੇਲੀਆ ‘ਚ ਵੱਧ ਰਿਹੈ ਦਬਦਬਾ

ਮੈਲਬੌਰਨ - ਜਿਥੇ ਆਸਟ੍ਰੇਲੀਆਂ ਦੀ ਆਬਾਦੀ ਬਹੁਤ ਤੇਜੀ ਨਾਲ ਵੱਧ ਰਹੀ ਹੈ ਅਤੇ 25 ਮਿਲੀਅਨ ਹੋਣ ਦੇ ਨੇੜੇ ਪੁੱਜ ਚੁੱਕੀ ਹੈ, ਉਥੇ ਹੀ ਆਸਟ੍ਰੇਲੀਆ...

Art Gallery | Australian Sikh Games Melbourne 2019-Part 6

https://www.youtube.com/watch?v=kAGlbEjO1GU

ਹਿਰਾਸਤੀ ਮੌਤ: ਜਸਪਾਲ ਦੇ ਮਾਪਿਆਂ ਨੇ ਚੁੱਕਿਆ ਧਰਨਾ, ਇਸ ਕਾਰਵਾਈ ਤੋਂ ਸੰਤੁਸ਼ਟ ਹੋਇਆ ਪਰਿਵਾਰ

ਫ਼ਰੀਦਕੋਟ- ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਵੱਲੋਂ ਲਗਾਤਾਰ ਜਾਰੀ ਧਰਨਾ, ਹੁਣ ਖ਼ਤਮ ਹੋ ਗਿਆ ਹੈ।...

ਕੁੜੀ-ਮੁੰਡੇ ਨੇ ਰਫ਼ਲ ਨਾਲ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਪੁਲਿਸ ਨੂੰ ਬਣਾ ਕੇ ਭੇਜੀ ਵੀਡੀਓ

ਸੰਗਰੂਰ-ਦਿੜਬਾ ਨੇੜੇ ਪਿੰਡ ਗੁੱਜਰਾਂ ਦੇ ਇੱਕ ਪ੍ਰੇਮੀ ਜੋੜੇ ਨੇ ਖੇਤ ਮੋਟਰ ਕੋਲ ਜਾ ਕੇ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਅਕਵਿੰਦਰ...