ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ, 22 ਸਤੰਬਰ ਨੂੰ ਭਾਰਤੀ ਭਾਈਚਾਰੇ ਨੂੰ ਕਨਗੇ ਸੰਬੋਧਿਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ। ਇਸ ਦੌਰਾਨ ਉਹ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ...

ਕਰੀਨਾ-ਸੈਫ਼ ਦੇ ਘਰ ਪੁੱਤਰ ਦੀ ਦਾਤ

ਮੁੰਬਈ - ਬਾਲੀਵੁੱਡ ਦੀ ਸਟਾਰ ਜੋਡ਼ੀ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਘਰ ਇਕ ਬੇਟੇ ਨੇ ਜਨਮ ਲਆਿ ਹੈ ਜਿਸ ਦਾ ਨਾਮ...

ਅਮਿਤਾਭ ਬੱਚਨ ਨੇ ਤੈਅ ਕੀਤਾ 47 ਸਾਲ ਦਾ ਫ਼ਿਲਮੀ ਸਫ਼ਰ

ਮੁੰਬਈ - ਅਦਾਕਾਰ ਅਮਿਤਾਭ ਬੱਚਨ ਦੀ ਪਹਿਲੀ ਫ਼ਿਲਮ 'ਸਾਤ ਹਿੰਦੁਸਤਾਨੀ' 47 ਵਰ੍ਹੇ ਪਹਿਲਾਂ ਅੱਜ ਦੇ ਦਿਨ ਹੀ ਰਿਲੀਜ਼ ਹੋਈ ਸੀ। ਸ੍ਰੀ ਬੱਚਨ ਇੰਨਾ ਲੰਬਾ...

ਨੋਟਬੰਦੀ ਦਾ ਫਿਲਮ ‘ਦੰਗਲ’ ਉੱਤੇ ਕੋਈ ਅਸਰ ਨਹੀਂ ਹੋਵੇਗਾ: ਆਮਿਰ ਖ਼ਾਨ

ਮੁੰਬਈ - ਸੁਪਰ ਸਟਾਰ ਆਮਿਰ ਖ਼ਾਨ ਨੇ ਆਸ ਜਤਾਈ ਹੈ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨਾਲ ਉਸ ਦੀ ਆਉਣ ਵਾਲੀ ਫਿਲਮ 'ਦੰਗਲ'...

ਤਨਪ੍ਰੀਤ ਪਰਮਾਰ ਮਿਸ ਇੰਡੀਆ-ਕੈਨੇਡਾ ਬਣੀ

ਟੋਰਾਂਟੋ - ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਬੀਤੇ ਦਿਨ 26ਵਾਂ ਸਾਲਾਨਾ ਮਿਸ ਇੰਡੀਆ-ਕੈਨੇਡਾ 2016 ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸ਼ਾਮਿਲ 15 ਸੁੰਦਰੀਆਂ 'ਚੋਂ ਵੈਨਕੂਵਰ...

ਪ੍ਰੋਡਿਊਸਰਾਂ ਵਿੱਚ ਪੈਸਾ ਕਮਾਉਣ ਦੀ ਦੌੜ ਹੈ : ਮਨੋਜ ਵਾਜਪਾਈ

ਮੁੰਬਈ - ਅਭਿਨੇਤਾ ਮਨੋਜ ਵਾਜਪਾਈ ਦਾ ਮੰਨਣਾ ਹੈ ਕਿ ਹਾਲੀਵੁੱਡ ਨਿਰਮਾਤਾ ਆਪਣੀ ਫਿਲਮ ਬਣਾਉਣ ਲਈ ਭਾਰਤ ਆ ਕੇ ਸਾਡਾ ਟੈਲੈਂਟ ਆਊਟ ਸੋਰਸ ਕਰਦੇ ਹਨ।...

ਖੁੱਲ੍ਹੇ ਪੈਸਿਆਂ ਲਈ ਤਰਸ ਗਈ ਵਿਦਿਆ

ਮੁੰਬਈ - ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਕਈ ਲੋਕ ਖੁਸ਼ ਹਨ, ਪਰ ਜ਼ਿਆਦਾਤਰ ਲੋਕ ਪਰੇਸ਼ਾਨ ਹਨ। ਇਸ ਸਰਕਾਰੀ ਫੈਸਲੇ ਤੋਂ ਪਿੱਛੋਂ ਆਮ...

ਏਸ਼ੀਆ ਦੀ ਸਭ ਤੋਂ ਆਕਰਸ਼ਿਤ ਔਰਤ ਬਣੀ ਦੀਪਿਕਾ ਪਾਦੂਕੋਨ ਪ੍ਰਿਯੰਕਾ ਚੋਪੜਾ ਨੂੰ ਛੱਡਿਆ ਪਿੱਛੇ

ਮੁੰਬਈ - ਅਦਾਕਾਰਾ ਦੀਪਿਕਾ ਪਾਦੂਕੋਨ ਪਹਿਲੀ ਵਾਰ ਦੁਨੀਆ ਦੀ ਸਭ ਤੋਂ ਆਕਰਸ਼ਿਤ ਏਸ਼ੀਆਈ ਮਹਿਲਾ ਚੁਣੀ ਗਈ ਹੈ | ਉਨ੍ਹਾਂ ਨੇ 4 ਵਾਰ ਦੀ ਜੇਤੂ...