ਭਾਰੀ ਬਾਰਸ਼ ਕਰਕੇ ਭਾਖੜਾ ਡੈਮ ਦੇ ਖੋਲ੍ਹੇ ਚਾਰ ਫਲੱਡ ਗੇਟ, ਅਲਰਟ ਜਾਰੀ

ਚੰਡੀਗੜ੍ਹ- ਭਾਰੀ ਬਾਰਸ਼ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਭਾਖੜਾ ਡੈਮ ਦੇ ਚਾਰ ਗੇਟ ਖੋਲ੍ਹੇ ਗਏ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਚੈਅਰਮੈਨ ਡੀਕੇ...

AIIMS ‘ਚ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 34 ਗੱਡੀਆਂ ਤਾਇਨਾਤ

ਨਵੀਂ ਦਿੱਲੀ- ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਐਮਰਜੈਂਸੀ ਵਾਰਡ ਨੇੜੇ ਟੀਚਿੰਗ ਬਲਾਕ ਦੀ ਪਹਿਲੀ ਤੇ ਦੂਸਰੀ ਮੰਜ਼ਲ 'ਤੇ ਲੱਗੀ।...

ਪਾਕਿਸਤਾਨ ਨੇ ਫੇਰ ਤੋੜੀ ਸੀਜ਼ਫਾਇਰ, ਭਾਰਤੀ ਲਾਂਸ ਨਾਇਕ ਸ਼ਹੀਦ

ਸ਼੍ਰੀਨਗਰ-ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ‘ਚ ਪਾਕਿ ਨੇ ਇੱਕ ਵਾਰ ਫੇਰ ਤੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਈਰਿੰਗ ‘ਚ ਭਾਰਤ...

‘ਆਪ’ ਦੇ ਦੋ ਵੱਡੇ ਚਿਹਰੇ ਬੀਜੇਪੀ ‘ਚ ਸ਼ਾਮਲ

ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਰਹੇ ਕਪਿਲ ਮਿਸ਼ਰਾ ਤੇ ਆਮ ਆਦਮੀ ਪਾਰਟੀ (ਆਪ) ਦੀ ਮਹਿਲਾ ਇਕਾਈ ਦੀ ਮੁਖੀ ਰਿਚਾ ਪਾਂਡੇ ਨੇ ਅੱਜ...

ਪ੍ਰਧਾਨ ਮੰਤਰੀ ਮੌਦੀ ਅੱਜ ਤੋਂ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਰਵਾਨਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤੋਂ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਏ ਹਨ। ਪੀਐਮ ਮੋਦੀ ਉੱਥੇ ਉੱਚ ਪੱਧਰੀ ਲੀਡਰਸ਼ੀਪ ਨਾਲ ਪਣਬੱਧੀ...

ਧਾਰਾ 370 ਹੱਟਾਏ ਜਾਣ ਤੋਂ ਬਾਅਦ ਘਾਟੀ ‘ਚ ਪਹਿਲੀ ਵਾਰ ਸ਼ੁਰੂ ਹੋਈ ਇੰਟਰਨੈਟ ਸੇਵਾ 

ਸ੍ਰੀਨਗਰ-ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹੱਟਾਏ ਜਾਣ ਤੋਂ ਬਾਅਦ ਲਾਗੀ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ...

ਪੰਜਾਬ ਦੇ ਸ਼ਰਧਾਲੂਆਂ ਦੀ ਹਿਮਾਚਲ ‘ਚ ਪਲਟੀ ਬੱਸ, 24 ਜ਼ਖ਼ਮੀ

ਉਨਾ- ਪੰਜਾਬ ਦੇ ਅਬੋਹਰ ਤੋਂ ਹਿਮਾਚਲ ਪ੍ਰਦੇਸ਼ ਗਏ 30 ਸ਼ਰਧਾਲੂਆਂ ਨਾਲ ਭਰੀ ਬੱਸ ਅੰਬ ਥਾਣਾ ਅਧੀਨ ਬਾਬਾ ਪਿੰਡੀ ਦਾਸ ਮੋੜ ਨੇੜੇ ਖਾਈ ‘ਚ ਡਿੱਗ ਗਈ। ਚਾਲਕ ਦਾ...

ਕਸ਼ਮੀਰ ਬਾਰੇ ਕੇਂਦਰ ਦਾ ਸੁਪਰੀਮ ਕੋਰਟ ਨੂੰ ਜਵਾਬ, ਹੌਲੀ-ਹੌਲੀ ਪਾਬੰਦੀਆਂ ਹੋ ਰਹੀਆਂ ਖ਼ਤਮ

    ਨਵੀਂ ਦਿੱਲੀ-ਸੁਪਰੀਮ ਕੋਰਟ ‘ਚ ਧਾਰਾ 370 ਖ਼ਤਮ ਹੋਣ ਵਿਰੁੱਧ ਪਾਈਆਂ ਗਈਆਂ ਪਟੀਸ਼ਨਾਂ ‘ਤੇ 16 ਅਗਸਤ ਨੂੰ ਸੁਣਵਾਈ ਕੀਤੀ ਗਈ। ਇਸ ‘ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗਗੋਈ...

ਜੰਮੂ-ਕਸ਼ਮੀਰ ‘ਚ ਸਖਤੀ ਘਟਾਉਣ ਦਾ ਫੈਸਲਾ

ਨਵੀਂ ਦਿੱਲੀ-ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਕੁਝ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸੋਮਵਾਰ ਤੱਕ ਹਾਲਾਤ ਠੀਕ ਹੋਣ ਦਾ ਦਾਅਵਾ ਕੀਤਾ ਹੈ।...

ਭਾਰਤ-ਪਾਕਿ ਕੜਵਾਹਟ ‘ਚ ਮਿਠਾਸ ਨਹੀਂ ਘੋਲੇਗੀ ਮਠਿਆਈ

ਅਟਾਰੀ- ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਕੜਵਾਹਟ ਇੰਨੀ ਵਧ ਗਈ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਮਠਿਆਈ ਦਾ ਵਟਾਂਦਰਾ ਨਹੀਂ ਹੋਇਆ।...