Indiaਵਿਰੋਧੀ ਆਗੂਆਂ ਦੀ ਜਾਸੂਸੀ ਕਰਵਾ ਰਹੀ ਹੈ ਕੇਂਦਰ ਸਰਕਾਰ : ਰਾਹੁਲ ਗਾਂਧੀBunty01/11/2023 by Bunty01/11/2023 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਰਕਾਰ ’ਤੇ ਜਾਸੂਸੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਦੇ ਫੋਨ ਟੈਪ...
Indiaਮਹਾਰਾਸ਼ਟਰ ’ਚ ਹਿੰਸਕ ਹੋਇਆ ਮਰਾਠਾ ਅੰਦੋਲਨ; ਬੀਡ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਬੰਦBunty01/11/2023 by Bunty01/11/2023 ਬੀਡ – ਮਹਾਰਾਸ਼ਟਰ ’ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਚੱਲ ਰਹੇ ਅੰਦੋਲਨ ਕਾਰਨ ਬੀਡ ਜ਼ਿਲ੍ਹੇ ’ਚ ਬੁੱਧਵਾਰ 1 ਨਵੰਬਰ ਤਕ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ...
Indiaਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਅੰਮ੍ਰਿਤ ਕਲਸ਼ ਯਾਤਰਾ ਦਾ ਸਮਾਪਨ ਸਮਾਰੋਹ ਹਰਿਆਣਾ ਨੂੰ ਮਿਲਿਆ ਨੈਸ਼ਨਲ ਐਵਾਰਡBunty01/11/2023 by Bunty01/11/2023 ਨਵੀਂ ਦਿੱਲੀ – ਹਰਿਆਣਾ ਨੇ ਦੇਸ਼ ਵਿਆਪੀ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ, ਜਿਸ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ...
Indiaਕੇਰਲ ਧਮਾਕੇ ’ਚ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਖ਼ਿਲਾਫ਼ ਐਫ਼.ਆਈ.ਆਰ. ਦਰਜBunty01/11/2023 by Bunty01/11/2023 ਕੋਚੀ – ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ’ਤੇ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਵਧਾਉਣ ਵਾਲੇ ਬਿਆਨ ਦੇਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ।...
Indiaਮੁਕੇਸ਼ ਅੰਬਾਨੀ ਨੂੰ 4 ਦਿਨਾਂ ’ਚ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀBunty01/11/2023 by Bunty01/11/2023 ਮੁੰਬਈ – ਦਿੱਗਜ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਚਾਰ ਦਿਨਾਂ ਵਿੱਚ ਤੀਜੀ ਵਾਰ ਧਮਕੀ ਭਰੀ ਈਮੇਲ ਮਿਲੀ ਹੈ। ਇਹ ਧਮਕੀ ਕਿਸੇ...
India63 ਦਿਨਾਂ ਤੋਂ ਧਰਨੇ ’ਤੇ ਬੈਠੀ ਰਿਤੂ ਸਿੰਘ ਲਈ ਸੰਗਤਾਂ ਨੇ ਕੀਤਾ ਕੀਰਤਨBunty31/10/2023 by Bunty31/10/2023 ਨਵੀਂ ਦਿੱਲੀ – ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਤੋਂ ਮਨਘੜ੍ਹਤ ਸ਼ਿਕਾਇਤ ਦੇ ਆਧਾਰ ਉਤੇ ਨੌਕਰੀ ਤੋਂ ਕੱਢੀ ਗਈ ਡਾਕਟਰ ਰਿਤੂ ਸਿੰਘ ਨੂੰ ਪੂਰਾ ਸਮਰਥਨ...
Indiaਪ੍ਰਧਾਨ ਮੰਤਰੀ ਵੱਲੋਂ ਗੁਜਰਾਤ ਨੂੰ 5950 ਕਰੋੜ ਦਾ ਤੋਹਫ਼ਾ ਸਥਿਰ ਸਰਕਾਰ ਕਾਰਨ ਹੀ ਦੇਸ਼ ਤੇਜ਼ੀ ਨਾਲ ਕਰ ਰਿਹੈ ਵਿਕਾਸ : ਮੋਦੀBunty31/10/2023 by Bunty31/10/2023 ਮਹਿਸਾਣਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਜ ਦੇ ਮਹਿਸਾਣਾ ਜ਼ਿਲ੍ਹੇ ਵਿੱਚ 5,950 ਕਰੋੜ ਰੁਪਏ...
Indiaਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵਿਧਾਇਕਾਂ ਦੀ ਅਯੋਗਤਾ ਪਟੀਸ਼ਨਾਂ ’ਤੇ ਫ਼ੈਸਲਾ 31 ਦਸੰਬਰ ਤੋਂ ਪਹਿਲਾਂ ਕਰਨ: ਸੁਪਰੀਮ ਕੋਰਟBunty31/10/2023 by Bunty31/10/2023 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੂੰ 31 ਦਸੰਬਰ ਜਾਂ ਇਸ ਤੋਂ ਪਹਿਲਾਂ ਅਯੋਗਤਾ ਦੇ ਪ੍ਰਸਤਾਵ ’ਤੇ ਲੰਬਿਤ...
Indiaਕਤਰ ’ਚ ਬੰਦ ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲੇ ਜੈਸ਼ੰਕਰBunty31/10/2023 by Bunty31/10/2023 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਤਰ ਵਿਚ ਮੌਤ ਦੀ ਸਜ਼ਾ ਪਾਉਣ ਵਾਲੇ 8 ਭਾਰਤੀਆਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ...
Indiaਉੱਤਰ ਪ੍ਰਦੇਸ਼ ’ਚ ਸਕੂਲ ਵੈਨ ਤੇ ਸਕੂਲ ਬੱਸ ਵਿਚਾਲੇ ਟੱਕਰ ਕਾਰਨ 4 ਬੱਚਿਆਂ ਸਣੇ 5 ਮੌਤਾਂ ਤੇ 16 ਜ਼ਖ਼ਮੀBunty31/10/2023 by Bunty31/10/2023 ਬਦਾਯੂੰ – ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਇਕ ਸਕੂਲ ਬੱਸ ਡਰਾਈਵਰ ਅਤੇ ਚਾਰ ਬੱਚਿਆਂ...